ਭਾਰ ਘਟਾਉਣ ਬਾਰੇ ਤਾਂ ਬਹੁਕ ਕੁਝ ਜਾਣ ਲਿਆ ਹੋਵੇਗਾ ਆਓ ਹੁਣ ਤੁਹਾਨੂੰ ਭਾਰ ਵਧਾਉਣ ਵਾਲੀਆਂ ਚੀਜ਼ਾਂ ਦਾ ਨਾਂਅ ਦੱਸੀਏ

Published by: ਗੁਰਵਿੰਦਰ ਸਿੰਘ

ਇੱਥੇ ਅਸੀਂ ਕੁਝ ਫਲਾਂ ਬਾਰੇ ਦੱਸਦੇ ਹਾਂ ਜੋ ਕਿ ਵਜ਼ਨ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਵਜ਼ਨ ਤੇਜ਼ੀ ਨਾਲ ਵਧਾਉਣ ਲਈ ਤੁਹਾਨੂੰ ਦੁੱਧ ਨਾਲ ਕੇਲੇ ਖਾਣੇ ਚਾਹੀਦੇ ਹਨ।

Published by: ਗੁਰਵਿੰਦਰ ਸਿੰਘ

ਐਵਾਕਾਡੋ ਇੱਕ ਅਜਿਹਾ ਫਲ ਹੈ ਜੋ ਸਭ ਤੋਂ ਜ਼ਿਆਦਾ ਸਵੇਰ ਦੇ ਖਾਣੇ ਵਿੱਚ ਖਾਦਾ ਜਾਂਦਾ ਹੈ।

ਇਹ ਇੱਕ ਅਜਿਹਾ ਫਲ ਹੈ ਜਿਸ ਦੀ ਵਰਤੋਂ ਤੁਸੀਂ ਭਾਰ ਵਧਾਉਣ ਲਈ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਨਾਰੀਅਲ ਕੈਲੋਰੀ, ਫੈਟ ਤੇ ਕਾਰਬਸ ਤੋਂ ਭਰਭੂਰ ਹੁੰਦਾ ਹੈ ਇਹ ਫਲ ਫਾਸਫੋਰਸ ਸਮੇਤ ਕਈ ਖਣਿਜਾਂ ਨਾਲ ਭਰਭੂਰ ਹੁੰਦਾ ਹੈ

ਅੰਬ ਵੀ, ਵਿਟਾਮਿਨ ਬੀ, ਵਿਟਾਮਿਨ ਏ ਤੇ ਈ ਨਾਲ ਭਰਭੂਰ ਹੁੰਦਾ ਹੈ ਇਹ ਕੈਲੋਰੀ ਤੇ ਕਾਰਬਸ ਨਾਲ ਭਰਿਆ ਹੁੰਦਿਆ ਹੈ।



ਵਜ਼ਨ ਵਧਾਉਣ ਲਈ ਡ੍ਰਾਈ ਫਰੂਟ ਕਾਫੀ ਜ਼ਰੂਰੀ ਹਨ ਚਲਦੇ ਫਿਰਦੇ ਖਾਣ ਲਈ ਇਹ ਸਭ ਤੋਂ ਵਧੀਆ ਭੋਜਨ ਹਨ।

Published by: ਗੁਰਵਿੰਦਰ ਸਿੰਘ

ਇਹ ਇੱਕ ਆਮ ਜਾਣਕਾਰੀ ਹੈ ਇਸ ਬਾਬਤ ਵਧੇਰੇ ਜਾਣਕਾਰੀ ਲਈ ਮਾਹਰ ਨਾਲ ਜ਼ਰੂਰ ਰਾਬਤਾ ਕਰੋ।