1 ਮਹੀਨੇ ਵਿੱਚ ਇਦਾਂ ਘਟਾਓ 5 ਕਿਲੋ ਭਾਰ

Published by: ਜਸਵੀਰ ਕੌਰ

ਭਾਰ ਕੰਟਰੋਲ ਕਰਨ ਲਈ ਰੋਜ਼ ਕੈਲੋਰੀ ਕੰਟਰੋਲ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਭਾਰ ਘਟਾਉਣ ਦੇ ਲਈ ਚੀਨੀ, ਕੋਲਡ ਡ੍ਰਿੰਕ ਅਤੇ ਜੰਕ ਫੂਡ ਤੋਂ ਦੂਰੀ ਬਣਾਓ

Published by: ਜਸਵੀਰ ਕੌਰ

ਰੋਜ਼ 30 ਤੋਂ 45 ਮਿੰਟ ਤੱਕ ਸੈਰ ਜਾਂ ਕਸਰਤ ਕਰੋ

Published by: ਜਸਵੀਰ ਕੌਰ

ਖਾਣੇ ਵਿੱਚ ਪ੍ਰੋਟੀਨ ਅਤੇ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਸ਼ਾਮਲ ਕਰੋ

Published by: ਜਸਵੀਰ ਕੌਰ

ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਵੀ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ

Published by: ਜਸਵੀਰ ਕੌਰ

ਰਾਤ ਦਾ ਖਾਣਾ ਹਲਕਾ ਰੱਖੋ ਅਤੇ ਦੇਰ ਰਾਤ ਨੂੰ ਖਾਣਾ ਨਾ ਖਾਓ

Published by: ਜਸਵੀਰ ਕੌਰ

ਰੋਜ਼ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਣਾ ਜ਼ਰੂਰੀ ਹੈ

Published by: ਜਸਵੀਰ ਕੌਰ

ਬਿਨਾਂ ਡਾਕਟਰ ਦੀ ਸਲਾਹ ਤੋਂ ਕ੍ਰੈਸ਼ ਡਾਈਟ ਜਾਂ ਦਵਾਈਆਂ ਦੀ ਵਰਤੋਂ ਨਾ ਕਰੋ

Published by: ਜਸਵੀਰ ਕੌਰ

ਲਗਾਤਾਰ ਸਹੀ ਰੂਟੀਨ ਅਪਨਾਉਣ ਦੇ ਲਈ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ

Published by: ਜਸਵੀਰ ਕੌਰ