30 ਦੀ ਉਮਰ ‘ਚ ਹੀ ਪੈਣ ਲੱਗ ਪਈਆਂ ਝੁਰੜੀਆਂ, ਇਦਾਂ ਕਰੋ ਦੂਰ

Published by: ਏਬੀਪੀ ਸਾਂਝਾ

ਕੀ ਤੁਸੀਂ ਵੀ 30 ਦੀ ਉਮਰ ‘ਚ 60 ਸਾਲ ਦੇ ਦਿਖਣ ਲੱਗ ਪਏ ਹੋ



ਅਜਿਹਾ ਅਸੀਂ ਨਹੀਂ ਕਹਿ ਰਹੇ, ਇਹ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਕਹਿ ਰਹੀਆਂ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਸੀਂ ਇਨ੍ਹਾਂ ਝੁਰੜੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਹ ਤਰੀਕੇ ਆਉਣਗੇ ਕੰਮ

Published by: ਏਬੀਪੀ ਸਾਂਝਾ

ਘੱਟ ਉਮਰ ਵਿੱਚ ਝੁਰੜੀਆਂ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਸਟ੍ਰੈਸ, ਨੀਂਦ ਦੀ ਕਮੀਂ ਆਦਿ

ਅਜਿਹੇ ਵਿੱਚ ਰੋਜ਼ ਰਾਤ ਵੇਲੇ ਐਲੋਵੇਰਾ ਜੈੱਲ ਨਾਲ ਪੰਜ ਮਿੰਟ ਚਿਹਰੇ ‘ਤੇ ਮਸਾਜ ਕਰੋ ਤਾਂ ਕਿ ਝੁਰੜੀਆਂ ਘੱਟ ਹੋ ਸਕਣ

ਰੋਜ਼ ਭਰਪੂਰ ਮਾਤਰਾ ਵਿੱਚ ਪਾਣੀ ਪੀਣ ਨਾਲ ਵੀ ਝੁਰੜੀਆਂ ਦੂਰ ਹੁੰਦੀਆਂ ਹਨ



ਕੇਲੇ ਜਾਂ ਪਪੀਤੇ ਦਾ ਪੇਸਟ ਬਣਾ ਕੇ ਲਾਉਣ ਨਾਲ ਵੀ ਝਰੜੀਆਂ ਘੱਟ ਹੋਣਗੀਆਂ



ਨਾਰੀਅਲ ਦੇ ਤੇਲ ਨਾਲ ਚਿਹਰੇ ਦੀ ਮਸਾਜ ਕਰਨ ਨਾਲ ਵੀ ਝੁਰੜੀਆਂ ਠੀਕ ਹੋ ਜਾਂਦੀਆਂ ਹਨ



ਇਨ੍ਹਾਂ ਸਾਰਿਆਂ ਨੁਸਖਿਆਂ ਦੇ ਨਾਲ-ਨਾਲ ਤਣਾਅ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ