How to remove stain from white shirt: ਚਿੱਟੇ ਕੱਪੜਿਆਂ ਉੱਤੇ ਕੋਈ ਵੀ ਦਾਗ ਹੋਣ ਸਭ ਤੋਂ ਵੱਧ ਦਿਖਾਈ ਦਿੰਦੇ ਹਨ। ਇਸ ਲਈ ਲੋਕ ਇਸ ਰੰਗ ਦੇ ਕੱਪੜੇ ਪਹਿਨਣ ਜਾਂ ਖਰੀਦਣ ਤੋਂ ਪਹਿਲਾਂ ਦਸ ਵਾਰ ਸੋਚਦੇ ਹਨ।