ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਨੇਲ ਪਾਲਿਸ਼ ਤੋਂ ਛੁਟਕਾਰਾ ਪਾ ਸਕਦੇ ਹੋ ਨਹੁੰਆਂ ਤੋਂ ਨੇਲ ਪਾਲਿਸ਼ ਹਟਾਉਣ ਲਈ ਪਰਫਿਊਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੁਸੀਂ ਨਿੰਬੂ ਅਤੇ ਬੇਕਿੰਗ ਸੋਡੇ ਨਾਲ ਵੀ ਆਪਣੀ ਨੇਲ ਪਾਲਿਸ਼ ਹਟਾ ਸਕਦੇ ਹੋ ਨਿੰਬੂ ਦੇ ਰਸ 'ਚ ਬੇਕਿੰਗ ਸੋਡਾ ਮਿਲਾਓ ਅਤੇ ਫਿਰ ਟਿਸ਼ੂ ਪੇਪਰ ਦੀ ਮਦਦ ਨਾਲ ਨਹੁੰਆਂ 'ਤੇ ਲਗਾਓ ਨਹੁੰਆਂ 'ਤੇ ਆਪਣੀ ਕੋਈ ਵੀ ਪੁਰਾਣੀ ਨੇਲ ਪਾਲਿਸ਼ ਲਗਾਓ। ਫਿਰ ਆਪਣੇ ਨਹੁੰ ਤੁਰੰਤ ਸੂਤੀ ਜਾਂ ਕਾਗਜ਼ ਦੇ ਤੌਲੀਏ ਨਾਲ ਸਾਫ਼ ਕਰੋ। ਪਾਲਿਸ਼ ਹਟਾਉਣ ਤੋਂ ਬਾਅਦ ਹੱਥਾਂ ਨੂੰ ਗਰਮ ਪਾਣੀ 'ਚ ਘੱਟ ਤੋਂ ਘੱਟ 5 ਮਿੰਟ ਲਈ ਰੱਖੋ ਬਾਅਦ 'ਚ ਆਪਣੇ ਹੱਥਾਂ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ