ਆਪਣੇ ਪਤੀ ਦੀਆਂ ਭਾਵਨਾਵਾਂ ਨੂੰ ਸਮਝੋ ਖੁਲ੍ਹੇ ਮਨ ਨਾਲ ਗੱਲਬਾਤ ਕਰੋ ਅਪਣਾ ਪਿਆਰ ਜਤਾਓ ਸਹੀ ਸਮੇਂ ‘ਤੇ ਗੱਲਬਾਤ ਦੀ ਸ਼ੁਰੂਆਤ ਕਰੋ ਡਾਇਰੈਕਟ ਮੁੱਦੇ ਦੀ ਗੱਲ ਕਰੋ ਨਾਲ ਸਮਾਂ ਜ਼ਰੂਰ ਬਿਤਾਓ ਦਿਲ ਦੀ ਗੱਲ ਬੁਝ ਲਓ ਖਾਣੇ ‘ਤੇ ਖ਼ਾਸ ਧਿਆਨ ਦਿਓ ਪਤੀ ਦੇ ਫੈਸਲਿਆਂ ਵਿੱਚ ਸ਼ਾਮਲ ਹੋਵੋ ਸਮੇਂ-ਸਮੇਂ ‘ਤੇ ਚਾਹ ਬਣਾ ਕੇ ਦਿਓ