ਖਜੂਰ ਵਿੱਚ ਫਾਈਬਰ, ਕਾਰਬਸ, ਕੈਲਸ਼ੀਅਮ ਸਮੇਤ ਕਈ ਵਿਟਾਮਿਨ ਪਾਏ ਜਾਂਦੇ ਹਨ, ਜੋ ਕਿ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ
ABP Sanjha

ਖਜੂਰ ਵਿੱਚ ਫਾਈਬਰ, ਕਾਰਬਸ, ਕੈਲਸ਼ੀਅਮ ਸਮੇਤ ਕਈ ਵਿਟਾਮਿਨ ਪਾਏ ਜਾਂਦੇ ਹਨ, ਜੋ ਕਿ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ

ਜੇਕਰ ਖਜੂਰ ਨੂੰ 4-5 ਘੰਟੇ ਦੁੱਧ ਵਿੱਚ ਭਿਓ ਕੇ ਖਾਓ, ਤਾਂ ਇਸ ਦਾ ਤੁਹਾਨੂੰ ਦੁੱਗਣਾ ਫਾਇਦਾ ਹੁੰਦਾ ਹੈ
ABP Sanjha

ਜੇਕਰ ਖਜੂਰ ਨੂੰ 4-5 ਘੰਟੇ ਦੁੱਧ ਵਿੱਚ ਭਿਓ ਕੇ ਖਾਓ, ਤਾਂ ਇਸ ਦਾ ਤੁਹਾਨੂੰ ਦੁੱਗਣਾ ਫਾਇਦਾ ਹੁੰਦਾ ਹੈ

ਖਜੂਰ ਨੂੰ ਦੁੱਧ ਵਿੱਚ ਪਾ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ, ਨਾਲ ਹੀ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ
ABP Sanjha

ਖਜੂਰ ਨੂੰ ਦੁੱਧ ਵਿੱਚ ਪਾ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ, ਨਾਲ ਹੀ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ

ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਭਿਓ ਕੇ ਖਜੂਰ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ
ABP Sanjha

ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਭਿਓ ਕੇ ਖਜੂਰ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ

ABP Sanjha

ਜੇਕਰ ਖਜੂਰ ਨੂੰ ਸਾਰੀ ਰਾਤ ਦੁੱਧ ਵਿੱਚ ਭਿਓਂ ਕੇ ਰੱਖ ਦਿਓ ਅਤੇ ਫਿਰ ਸਵੇਰੇ ਇਸ ਦਾ ਸੇਵਨ ਕਰੋ ਤਾਂ ਸਰੀਰ ਵਿੱਚ ਆਇਰਨ ਮਿਲਣ ਦੇ ਨਾਲ ਹੋਮੋਗਲੋਬਿਨ ਵੀ ਵਧਦਾ ਹੈ

ABP Sanjha

ਦੁੱਧ ਅਤੇ ਖਜੂਰ ਦੋਹਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਲੇਨੀਅਮ, ਮੈਗਨੀਸ਼ੀਅਮ ਅਤੇ ਕਾਪਰ ਵੀ ਮਿਲਦਾ ਹੈ, ਜੋ ਕਿ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ

ABP Sanjha

ਖਜੂਰ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਕਿ ਸਕਿਨ ਦੇ ਲਈ ਕਾਫੀ ਚੰਗਾ ਹੁੰਦਾ ਹੈ। ਦੁੱਧ ਵਿੱਚ ਖਜੂਰ ਭਿਓ ਕੇ ਖਾਣ ਨਾਲ ਐਕਨੇ ਅਤੇ ਏਜਿੰਗ ਘੱਟ ਹੁੰਦੀ ਹੈ

ABP Sanjha

ਜੇਕਰ ਤੁਸੀਂ ਕਬਜ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਖਜੂਰ ਅਤੇ ਦੁੱਧ ਰਾਮਬਾਣ ਹੈ

ABP Sanjha

ਦੁੱਧ ਨਾਲ ਖਜੂਰ ਖਾਣ ਯਾਦਾਸ਼ਤ ਵਧਦੀ ਹੈ ਅਤੇ ਦਿਮਾਗ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ