ਬਹੁਤ ਸਾਰੇ ਮਰਦ ਅਜਿਹੇ ਹਨ ਜਿਨ੍ਹਾਂ ਦੀ ਦਾੜ੍ਹੀ ਨਹੀਂ ਵਧਦੀ ਇਹਨਾਂ ਕੁਦਰਤੀ ਤਰੀਕਿਆਂ ਨਾਲ ਦਾੜ੍ਹੀ ਵਧਾ ਸਕਦੇ ਹੋ ਦਾੜ੍ਹੀ ਵਧਾਉਣ ਲਈ ਦਾਲ ਦਾ ਸੇਵਨ ਕਰ ਸਕਦੇ ਹੋ, ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਲੰਬੀ ਅਤੇ ਸੰਘਣੀ ਦਾੜ੍ਹੀ ਬਣਾਉਣ ਲਈ ਤੁਸੀਂ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਵਾਲਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਦਾੜ੍ਹੀ ਨੂੰ ਤੇਜ਼ੀ ਨਾਲ ਵਧਾਉਣ ਲਈ ਆਂਵਲਾ ਬਹੁਤ ਫਾਇਦੇਮੰਦ ਹੈ ਸੂਰਜਮੁਖੀ ਦੇ ਤੇਲ 'ਚ ਵਿਟਾਮਿਨ ਈ ਪਾਇਆ ਜਾਂਦਾ ਹੈ ਜੋ ਦਾੜ੍ਹੀ ਦੇ ਵਾਲਾਂ ਨੂੰ ਵਧਾਉਣ ਲਈ ਫਾਇਦੇਮੰਦ ਹੁੰਦਾ ਹੈ ਦਾੜ੍ਹੀ ਦੇ ਵਾਧੇ ਲਈ ਅਰਗਨ ਆਇਲ ਵੀ ਚੰਗਾ ਮੰਨਿਆ ਜਾਂਦਾ ਹੈ ਓਮੇਗਾ-3 ਵੀ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ