ਹਰ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ। ਪਹਿਲਾਂ ਔਰਤਾਂ ਚੁਲ੍ਹੇ ‘ਤੇ ਰੋਟੀ ਬਣਾਉਂਦੀਆਂ ਸਨ ਪਰ ਹੁਣ ਹਰ ਘਰ ਵਿੱਚ ਐਲਪੀਜੀ ਗੈਸ ‘ਤੇ ਰੋਟੀ ਬਣਾਈ ਜਾਂਦੀ ਹੈ।