ਥਕਾਵਟ ਲੀਵਰ ਖ਼ਰਾਬ ਹੋਣ ਦਾ ਸ਼ੁਰੂਆਤੀ ਲੱਛਣ ਹੈ



ਲੀਵਰ ਖ਼ਰਾਬ ਹੋਣ ਨਾਲ ਭੁੱਖ ਘੱਟ ਲੱਗਦੀ ਹੈ



ਪੇਟ ਵਿੱਚ ਦਰਦ ਅਤੇ ਸੋਜ ਲੀਵਰ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ



ਸਕਿਨ ਅਤੇ ਅੱਖਾਂ ਦਾ ਪੀਲਾਪਣ ਲੀਵਰ ਖ਼ਰਾਬ ਹੋਣ ਦਾ ਇੱਕ ਆਮ ਲੱਛਣ ਹੈ



ਖੂਨ ਦੀ ਉਲਟੀ ਜਾਂ ਮਲ ਵਿੱਚ ਖ਼ੂਨ ਆਉਣਾ ਲੀਵਰ ਖ਼ਰਾਬ ਹੋਣ ਦਾ ਗੰਭੀਰ ਲੱਛਣ ਹੈ



ਪੈਰਾਂ ਵਿੱਚ ਸੋਜ ਆਉਣਾ ਲੀਵਰ ਖ਼ਰਾਬ ਹੋਣ ਦਾ ਲੱਛਣ ਹੈ



ਬਿਨਾਂ ਕਿਸੇ ਕਾਰਨ ਤੋਂ ਭਾਰ ਘੱਟ ਹੋਣਾ ਲੀਵਰ ਖਰਾਬ ਹੋਣ ਦਾ ਲੱਛਣ ਹੋ ਸਕਦਾ ਹੈ



ਸਕਿਨ ‘ਤੇ ਖੁਰਕ ਹੋਣਾ ਲੀਵਰ ਖਰਾਬ ਹੋਣ ਦਾ ਲੱਛਣ ਹੈ



ਬੁਖਾਰ ਲੀਵਰ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ



ਯਾਦਸ਼ਾਸ਼ਤ ਘੱਟ ਹੋਣਾ ਲੀਵਰ ਖਰਾਬ ਹੋਣ ਦਾ ਸੰਕੇਤ ਹੈ