ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਅੰਬ ਦਾ ਸੇਵਨ ਹਰ ਕੋਈ ਕਰਦਾ ਹੈ।

Published by: ਸ਼ੰਕਰ ਦਾਸ

ਗਰਮੀਆਂ ਦੇ ਆਉਣ ਨਾਲ ਬਾਜ਼ਾਰ ਵਿੱਚ ਕੱਚੇ ਅੰਬ ਬਹੁਤ ਜ਼ਿਆਦਾ ਮਿਲ ਜਾਂਦੇ ਹਨ ਅਤੇ ਅੰਬ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ

Published by: ਸ਼ੰਕਰ ਦਾਸ

ਤੁਸੀਂ ਕੱਚੇ ਅੰਬਾਂ ਤੋਂ ਬਣਿਆ ਅਚਾਰ ਜਾਂ ਚਟਨੀ ਕਈ ਵਾਰ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕੱਚੇ ਅੰਬ ਦੀ ਕੜੀ ਅਜ਼ਮਾਈ ਹੈ?

Published by: ਸ਼ੰਕਰ ਦਾਸ

ਕੱਚੇ ਅੰਬ ਦੀ ਹਲਕੀ ਖਿਤਾਸ ਅਤੇ ਕੜੀ ਦਾ ਸੁਆਦ ਇਸਨੂੰ ਇੱਕ ਖਾਸ ਅਤੇ ਸੁਆਦੀ ਪਕਵਾਨ ਬਣਾਉਂਦਾ ਹੈ। ਆਓ ਇਸਨੂੰ ਬਣਾਉਣ ਦਾ ਤਰੀਕਾ ਸਿੱਖੀਏ।

Published by: ਸ਼ੰਕਰ ਦਾਸ

ਪਹਿਲਾਂ 1 ਤੋਂ 2 ਕੱਚੇ ਅੰਬਾਂ ਨੂੰ ਧੋ ਕੇ ਛਿੱਲ ਲਓ, ਉਨ੍ਹਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ।

Published by: ਸ਼ੰਕਰ ਦਾਸ

ਫਿਰ ਉਨ੍ਹਾਂ ਨੂੰ ਨਰਮ ਹੋਣ ਤੱਕ ਉਬਾਲੋ ਅਤੇ ਆਪਣੇ ਹੱਥਾਂ ਨਾਲ ਮੈਸ਼ ਕਰੋ।

Published by: ਸ਼ੰਕਰ ਦਾਸ

ਇੱਕ ਕਟੋਰੀ ਵਿੱਚ ਛੋਲੇ, ਦਹੀਂ, ਮੈਸ਼ ਕੀਤਾ ਹੋਇਆ ਅੰਬ, ਹਲਦੀ, ਨਮਕ, ਅਤੇ ਥੋੜ੍ਹਾ ਜਿਹਾ ਗੁੜ ਜਾਂ ਚੀਨੀ ਮਿਲਾਓ ਅਤੇ ਚੰਗੀ ਤਰ੍ਹਾਂ ਫੈਂਟੋ।

Published by: ਸ਼ੰਕਰ ਦਾਸ

ਤੜਕੇ ਲਈ ਇੱਕ ਪੈਨ ਵਿੱਚ ਥੋੜ੍ਹਾ ਜਿਹਾ ਤੇਲ ਗਰਮ ਕਰੋ। ਇਸ 'ਚ ਰਾਈ ,ਮੇਥੀ ਦਾਣਾ , ਹਿੰਗ ਅਤੇ ਕਰੀ ਪੱਤੇ ਦਾ ਤੜਕਾ ਲਗਾਓ।

Published by: ਸ਼ੰਕਰ ਦਾਸ

ਫਿਰ ਦਹੀਂ- ਵੇਸਣ ਦਾ ਮਿਸ਼ਰਣ ਪਾਓ ਅਤੇ ਕੜੀ ਨੂੰ ਘੱਟ ਅੱਗ 'ਤੇ 10 ਤੋਂ 15 ਮਿੰਟ ਲਈ ਪਕਾਓ।

Published by: ਸ਼ੰਕਰ ਦਾਸ

ਬਾਰੀਕ ਕੱਟੇ ਹੋਏ ਧਨੀਏ ਦੇ ਪੱਤਿਆਂ ਨਾਲ ਸਜਾਓ ਅਤੇ ਗਰਮਾ-ਗਰਮ ਚੌਲਾਂ ਨਾਲ ਪਰੋਸੋ।

Published by: ਸ਼ੰਕਰ ਦਾਸ