ਭਾਰਤ ਦੀ 'ਇੰਦਰੀ' ਬਣੀ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ



ਦੁਨਿਆ ਦੀ ਬੈਸਟ ਵਿਸਕੀ ਬਣੀ ਭਾਰਤ ਦੀ ਇੰਦਰੀ



ਦੁਨਿਆ ਦੀ ਬੈਸਟ ਵਿਸਕੀ ਦਾ ਅਵਾਰਡ ਮਿਲਿਆ



ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬ੍ਰਾਂਡ ਪੂਰੀ ਤਰ੍ਹਾਂ ਭਾਰਤੀ ਹੈ



ਜਦੋਂ ਕਿ ਸਦੀਆਂ ਤੋਂ ਸ਼ਰਾਬ ਦੇ ਉਤਪਾਦਨ ਅਤੇ ਨਿਰਮਾਣ 'ਤੇ ਪੱਛਮੀ ਦੇਸ਼ਾਂ ਦਾ ਬੋਲਬਾਲਾ ਰਿਹਾ ਹੈ



ਭਾਰਤ ਵਿੱਚ ਬਣੀ ਇਸ ਵਿਸਕੀ ਨੇ ਪੂਰੀ ਦੁਨੀਆ ਵਿੱਚ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ



ਉਸ ਨੇ ਦੁਨੀਆ ਵਿਚ ਸਭ ਤੋਂ ਵਧੀਆ ਹੋਣ ਦਾ ਖਿਤਾਬ ਹਾਸਲ ਕੀਤਾ ਹੈ



ਇੰਦਰੀ-ਟ੍ਰਿਨੀ ਭਾਰਤ ਦੀ ਪਹਿਲੀ ਟ੍ਰਿਪਲ-ਕਾਸਕ ਸਿੰਗਲ ਮਾਲਟ ਵਿਸਕੀ ਹੈ।



ਇਹ ਹਰਿਆਣਾ ਦੇ ਇੰਦਰੀ ਪਿੰਡ ਵਿੱਚ ਸਥਿਤ ਇੱਕ ਡਿਸਟਿਲਰੀ ਵਿੱਚ ਤਿਆਰ ਕੀਤੀ ਜਾਂਦੀ ਹੈ



ਇਹ ਤਿੰਨ ਕਾਸਕ ਐਕਸ-ਬੋਰਬਨ, ਐਕਸ- ਫ੍ਰੈਂਚ ਵਾਈਨ ਅਤੇ ਪੀਐਕਸ ਸ਼ੈਰੀ ਹੈ



ਇਸ ਵਿੱਚ ਵਿਸ਼ੇਸ਼ ਰੂਪ ਵਿੱਚ ਰਾਜਸਥਾਨ ਦਾ ਬੈਸਟ ਜੌਂ ਵਰਤਿਆ ਜਾਂਦਾ