ਗਾਂ ਦਾ ਘਿਓ ਖਾਣ ਵਿੱਚ ਸਿਹਤਮੰਦ ਹੀ ਨਹੀਂ ਸਗੋਂ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ



ਗਾਂ ਦੇ ਘਿਓ ਵਿੱਚ ਹੈਲਦੀ ਫੈਟਸ, ਲਿਨੋਲਿਕ ਐਸਿਡ, ਮਾਇਸ਼ਚਰਾਈਜ਼ਿੰਗ ਅਤੇ ਐਂਟੀ ਇਨਫਲੇਮੇਟਰੀ ਗੁਣ ਨਾਲ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੈ



ਆਓ ਜਾਣਦੇ ਹਾਂ ਚਿਹਰੇ ‘ਤੇ ਗਾਂ ਦਾ ਘਿਓ ਲਾਉਣ ਦੇ ਫਾਇਦੇ



ਗਾਂ ਦਾ ਘਿਓ ਨੈਚੂਰਲ ਮਾਇਸ਼ਚਰਾਈਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ



ਘਿਓ ਨੂੰ ਚਿਹਰੇ ‘ਤੇ ਲਾਉਣ ਨਾਲ ਝੁਰੜੀਆਂ, ਫਾਈਨ ਲਾਈਂਸ ਅਤੇ ਓਪਨ ਪੋਰਸ ਦੀ ਸਮੱਸਿਆ ਖ਼ਤਮ ਹੁੰਦੀ ਹੈ



ਗਾਂ ਦਾ ਘਿਓ ਰੋਮਾਂ ਦੇ ਛੇਦਾਂ ‘ਚੋਂ ਗੰਦਗੀ ਨੂੰ ਹਟਾਉਂਦਾ ਹੈ ਅਤੇ ਐਕਸਟ੍ਰਾ ਆਇਲ ਦੇ ਪ੍ਰੋਡਕਟਸ਼ਨ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਪਿੰਪਲਸ ਘੱਟ ਹੁੰਦੇ ਹਨ







ਘਿਓ ਸਕਿਨ ਤੋਂ ਦਾਗ-ਧੱਬਿਆਂ, ਪਿਗਮੈਨਟੇਸ਼ਨ ਅਤੇ ਕਾਲੇਪਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ



ਜੇਕਰ ਤੁਹਾਡੇ ਬੁੱਲ੍ਹ ਫਟੇ ਹੋਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਾਂ ਦਾ ਘਿਓ ਲਾ ਕੇ ਸੋਵੋ