ਜਾਣੋ ਵਾਸ਼ਿੰਗ ਮਸ਼ੀਨ ‘ਚ ਕੰਬਲ ਧੋਣ ਦਾ ਤਰੀਕਾ



ਕੰਬਲ ਨੂੰ ਠੰਡੇ ਪਾਣੀ ਅਤੇ ਥੋੜੇ ਜਿਹੇ ਡਿਟਰਜੈਂਟ ਨਾਲ ਧੋਵੋ



ਜੇਕਰ ਕੰਬਲ ਸੋਫਟ ਹੈ ਤਾਂ ਉਸ ਨੂੰ ਮਸ਼ੀਨ ਵਿੱਚ ਜੈਂਟਲ ਵਾਸ਼ਿੰਗ ‘ਤੇ ਹੀ ਧੋਵੋ



ਮਸ਼ੀਨ ਵਿੱਚ ਜ਼ਿਆਦਾ ਮੋਟੇ ਅਤੇ ਭਾਰੀ ਕੰਬਲ ਧੋਣ ਤੋਂ ਬਚੋ



ਤੁਸੀਂ ਵਾਸ਼ਿੰਗ ਮਸ਼ੀਨ ਦੇ ਭਾਰ ਦੇ ਹਿਸਾਬ ਨਾਲ ਹੀ ਕੰਬਲ ਦੀ ਚੋਣ ਕਰੋ



ਕਰੀਬ 9 ਕਿਲੋ ਤੱਕ ਦਾ ਕੰਬਲ ਮਸ਼ੀਨ ਵਿੱਚ ਧੋ ਸਕਦੇ ਹੋ



ਜ਼ਿਆਦਾ ਮੋਟੇ ਕੰਬਲ ਨੂੰ ਧੁੱਪ ਵਿੱਚ ਸੁਕਾ ਕੇ ਰੱਖ ਸਕਦੇ ਹੋ



ਜੇਕਰ ਬਹੁਤ ਜ਼ਿਆਦਾ ਗੰਦਾ ਕੰਬਲ ਹੈ, ਤਾਂ ਉਸ ਨੂੰ ਡ੍ਰਾਈ ਕਲੀਨ ਕਰਵਾ ਸਕਦੇ ਹੋ



ਬਾਥਰੂਮ ਵਿੱਚ ਵਿਛਾ ਕੇ ਲਿਕਵਿਡ ਸੋਪ ਦੇ ਘੋਲ ਨਾਲ ਵੀ ਧੋ ਸਕਦੇ ਹੋ



ਕੰਬਲ ਨੂੰ ਨਿਚੋੜਨ ਲਈ ਪੈਰਾਂ ਦੀ ਵਰਤੋਂ ਕਰੋ ਅਤੇ ਉਸ ਨੂੰ ਸੁਕਾ ਦਿਓ