ਕੈਂਸਰ ਵਿੱਚ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਬਦਲਾਅ ਹੋ ਸਕਦਾ ਹੈ



ਤੁਹਾਨੂੰ ਪਤਾ ਹੈ ਕੈਂਸਰ ਦੇ ਲੱਛਣ, ਜਿਨ੍ਹਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਇਗਨੋਰ



ਬਿਨਾਂ ਕਿਸੇ ਕਾਰਨ ਤੋਂ ਥਕਾਵਟ ਮਹਿਸੂਸ ਹੋਣਾ ਇੱਕ ਆਮ ਲੱਛਣ ਹੈ



ਬਿਨਾਂ ਕਿਸੇ ਕੋਸ਼ਿਸ਼ ਤੋਂ ਭਾਰ ਘੱਟ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਸਕਿਨ ‘ਚ ਗੰਢ ਅਤੇ ਰੰਗ ਵਿੱਚ ਬਦਲਾਅ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਖੰਘ ਅਤੇ ਆਵਾਜ਼ ਵਿੱਚ ਬਦਲਾਅ ਹੋਣਾ: ਲਗਾਤਾਰ ਅਵਾਜ਼ ਜਾਂ ਖੰਘ ਵਿੱਚ ਬਦਲਾਅ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਖਾਣ ਵਿੱਚ ਪਰੇਸ਼ਾਨੀ ਹੋਣਾ ਜਾਂ ਗਲੇ ਵਿੱਚ ਖਰਾਸ਼ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਪੇਟ ਵਿੱਚ ਦਰਦ ਹੋਣ ਜਾਂ ਦਸਤ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਸਰੀਰ ਵਿੱਚ ਬਿਨਾਂ ਕਿਸੇ ਕਾਰਨ ਤੋਂ ਦਰਦ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ



ਬਿਨਾਂ ਕਿਸੇ ਲਾਗ ਤੋਂ ਬੁਖਾਰ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ