ਬਲੱਡ ਪ੍ਰੈਸ਼ਰ ਦੀ ਸਮੱਸਿਆ ਮੌਜੂਦਾ ਸਮੇਂ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਉਮਰ ਵਾਲਿਆਂ ਵਿਚ ਦੇਖੀ ਜਾ ਰਹੀ ਹੈ। ਹੁਣ ਤੁਹਾਡਾ ਦਿਲ ਸਰੀਰ ਵਿਚ ਖੂਨ ਪੰਪ ਕਰਦਾ ਹੈ ਤਾਂ ਇਸ ਨਾਲ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ‘ਤੇ ਦਬਾਅ ਪੈਂਦਾ ਹੈ

ਇਸ ਦਬਾਅ ਜਾਂ ਬਲ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਹਾਈ ਦਾ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ

Published by: ਜਸਵੀਰ ਕੌਰ

ਹਾਈ ਬਲੱਡ ਪ੍ਰੈਸ਼ਰ ਨੂੰ ਦਿਲ ਦੇ ਦੌਰੇ, ਸਟ੍ਰੋਕ ਅਤੇ ਗੁਰਦੇ ਦੀ ਬਿਮਾਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਬਲੱਡ ਪ੍ਰੈਸ਼ਰ ਦਾ ਸਾਧਾਰਨ ਤੋਂ ਵਧ ਰਹਿਣਾ ਤਾਂ ਖਤਰਨਾਕ ਹੈ ਹੀ ਨਾਲ ਹੀ ਇਸ ਦਾ ਲੋਅ ਰਹਿਣ ਵੀ ਸਿਹਤ ਲਈ ਗੰਭੀਰ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਬਲੱਡ ਪ੍ਰੈਸ਼ਰ ਅਕਸਰ 90/60 mmHg ਜਾਂ ਇਸ ਤੋਂ ਘੱਟ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਓ, ਘੱਟ ਬੀਪੀ ਵਿਚ ਜੇਕਰ ਤੁਸੀਂ ਖਾਣ-ਪਾਣ ਵਿਚ ਲਾਪ੍ਰਵਾਹੀ ਵਰਤਦੇ ਹੋ ਤਾਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ

Published by: ਜਸਵੀਰ ਕੌਰ

ਜੇਕਰ ਤੁਹਾਨੂੰ ਵੀ ਅਕਸਰ ਚੱਕਰ ਆਉਂਦੇ ਹਨ, ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਅਚਾਨਕ ਅੱਖਾਂ ਦੇ ਸਾਹਮਣੇ ਹਨ੍ਹੇਰਾ ਆ ਜਾਂਦਾ ਹੈ ਤਾਂ ਇਹ Low BP ਦੇ ਸੰਕੇਤ ਹਨ

Published by: ਜਸਵੀਰ ਕੌਰ

ਇਸ ਵਿਚ ਤੁਰੰਤ ਆਪਣੇ ਡਾਕਟਰ ਨੂੰ ਮਿਲ ਕੇ ਇਲਾਜ ਕਰਾਉਣਾ ਚਾਹੀਦਾ ਹੈ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ।

Published by: ਜਸਵੀਰ ਕੌਰ

ਬੀਪੀ ਘੱਟ ਵਾਲੇ ਮਰੀਜ਼ਾਂ ਨੂੰ ਚੁਕੰਦਰ ਨਹੀਂ ਖਾਣਾ ਚਾਹੀਦਾ ਹੈ

Published by: ਜਸਵੀਰ ਕੌਰ

ਲੱਸਣ ਅਤੇ ਮੇਥੀ ਖਾਣ ਤੋਂ ਵੀ ਕਰੋ ਪਰਹੇਜ਼

Published by: ਜਸਵੀਰ ਕੌਰ

ਸ਼ਰਾਬ ਹਾਈ ਜਾਂ ਲੋਅ ਦੋਵੇਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਵਾਲਿਆਂ ਲਈ ਖਤਰਨਾਕ ਹੈ। ਸ਼ਰਾਬ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਹੋਰ ਲੋਅ ਹੋ ਸਕਦਾ ਹੈ। Low BP ਵਾਲੇ ਲੋਕਾਂ ਵਿਚ ਇਸ ਨਾਲ ਚੱਕਰ, ਕਮਜ਼ੋਰੀ ਦਾ ਖਤਰਾ ਵਧ ਜਾਂਦਾ ਹੈ

Published by: ਜਸਵੀਰ ਕੌਰ