ਬਰਸਾਤ ਦੇ ਮੌਸਮ 'ਚ ਕਈ ਵਾਰ ਤੇਜ਼ ਮੀਂਹ ਨਾਲ ਕਦੇ ਠੰਡ ਹੋ ਜਾਂਦੀ ਹੈ ਤੇ ਕਦੇ ਚਿਪਚਿਪੀ ਹੁੰਮਸ ਭਰੀ ਗਰਮੀ ਬੇਚੈਨ ਕਰ ਦਿੰਦੀ ਹੈ। ਇਸ ਬਦਲਦੇ ਮੌਸਮ ਵਿਚ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ