ਪੈਰਾਂ ‘ਚ ਕਿਉਂ ਜਕੜਨ ਹੁੰਦੀ?

Published by: ਜਸਵੀਰ ਕੌਰ

ਕਈ ਵਾਰ ਸਾਡੀਆਂ ਮਾਂਸਪੇਸ਼ੀਆਂ ਅਚਾਨਕ ਸੁੰਗੜ ਜਾਂਦੀਆਂ ਹਨ

Published by: ਜਸਵੀਰ ਕੌਰ

ਜਿਸ ਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਜਕੜਨ ਕਹਿੰਦੇ ਹਨ

Published by: ਜਸਵੀਰ ਕੌਰ

ਜਦੋਂ ਸਰੀਰ ਵਿੱਚ ਪਾਣੀ ਦੀ ਕਮੀਂ ਹੁੰਦੀ ਹੈ ਤਾਂ ਮਾਂਸਪੇਸ਼ੀਆਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੀਆਂ, ਜਿਸ ਕਰਕੇ ਉਨ੍ਹਾਂ ਦੇ ਵਿੱਚ ਖਿਚਾਅ ਹੁੰਦਾ ਹੈ

Published by: ਜਸਵੀਰ ਕੌਰ

ਸਰੀਰ ਵਿੱਚ ਖੂਨ ਸੰਚਾਰ ਵਿਗੜਨ, ਜ਼ਰੂਰੀ ਮਿਨਰਲਸ, ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਕਮੀਂ ਨਾਲ ਵੀ ਇਦਾਂ ਹੁੰਦਾ ਹੈ

Published by: ਜਸਵੀਰ ਕੌਰ

ਜ਼ਿਆਦਾ ਸਮੇਂ ਤੱਕ ਚੱਲਣ, ਭੱਜਣ ਜਾਂ ਇੱਕ ਹੀ ਜਗ੍ਹਾ ਖੜ੍ਹੇ ਰਹਿਣ ਜਾਂ ਬੈਠੇ ਰਹਿਣ ਤੇ ਜਕੜਨ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਇਨ੍ਹਾਂ ਸਾਰੇ ਕਾਰਨਾਂ ਕਰਕੇ ਮਾਂਸਪੇਸ਼ੀਆਂ ‘ਤੇ ਅਸਰ ਪੈ ਸਕਦਾ ਹੈ ਅਤੇ ਜਕੜਨ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਮੁੱਖ ਤੌਰ ‘ਤੇ ਵਿਟਾਮਿਨ ਬੀ12 ਅਤੇ ਵਿਟਾਮਿਨ D3 ਦੀ ਕਮੀਂ ਨਾਲ ਮਾਂਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ

Published by: ਜਸਵੀਰ ਕੌਰ

ਜਦੋਂ ਵੀ ਤੁਹਾਡੇ ਪੈਰਾਂ ਵਿੱਚ ਜਕੜਨ ਮਹਿਸੂਸ ਹੁੰਦੀ ਹੈ ਤਾਂ ਪੈਰਾਂ ਦੀ ਹਲਕੀ ਮਾਲਿਸ਼ ਕਰੋ

Published by: ਜਸਵੀਰ ਕੌਰ

ਜਿਸ ਨਾਲ ਬਲੱਡ ਫਲੋਅ ਵਿੱਚ ਸੁਧਾਰ ਹੁੰਦਾ ਹੈ ਅਤੇ ਜਕੜਨ ਤੋਂ ਰਾਹਤ ਮਿਲਦੀ ਹੈ

Published by: ਜਸਵੀਰ ਕੌਰ