ਡੇਂਗੂ ਤੋਂ ਬਚਣ ਲਈ ਕਿੰਨੇ ਪਲੇਟਲੇਟਸ ਹੋਣੇ ਚਾਹੀਦੇ?

ਡੇਂਗੂ ਇੱਕ ਗੰਭੀਰ ਬਿਮਾਰੀ ਹੈ ਜੋ ਕਿ ਮੱਛਰਾਂ ਤੋਂ ਆਉਂਦੀ ਹੈ

ਇਹ ਬਿਮਾਰੀ ਮਾਦਾ ਏਡੀਡ ਮੱਛਰ ਦੇ ਕੱਟਣ ਦੇ ਨਾਲ ਫੈਲਦੀ ਹੈ, ਜੋ ਕਿ ਆਮਤੌਰ ‘ਤੇ ਦਿਨ ਵੇਲੇ ਕੱਟਦਾ ਹੈ

Published by: ਏਬੀਪੀ ਸਾਂਝਾ

2024 ਵਿੱਚ WHO ਨੇ 7.6 ਮਿਲੀਅਨ ਤੋਂ ਜ਼ਿਆਦਾ ਡੇਂਗੂ ਦੇ ਮਾਮਲੇ ਰਿਪੋਰਟ ਕੀਤੇ ਸਨ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਡੇਂਗੂ ਤੋਂ ਬਚਣ ਲਈ ਕਿੰਨੇ ਪਲੇਟਲੇਟਸ ਹੋਣੇ ਚਾਹੀਦੇ?

ਡੇਂਗੂ ਤੋਂ ਬਚਣ ਲਈ ਆਮ ਪਲੇਟਲੇਟਸ 150,000 ਤੋਂ 4,50,000 ਤੱਕ ਮੰਨੀ ਗਈ ਹੈ

Published by: ਏਬੀਪੀ ਸਾਂਝਾ

ਜੇਕਰ ਪਲੇਟਲੇਟਸ ਦੀ ਗਿਣਤੀ 150,000 ਤੋਂ ਘੱਟ ਹੈ ਤਾਂ ਇਸ ਸਥਿਤੀ ਨੂੰ ਥ੍ਰੋਮਬੋਸਾਈਟੋਪੇਨੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਪਲੇਟਲੇਟਸ ਦੀ ਗਿਣਤੀ 4,50,000 ਤੋਂ ਵੱਧ ਹੈ ਤਾਂ ਇਹ ਸਥਿਤੀ ਨੂੰ ਥ੍ਰੋਮਬੋਸਾਈਟੋਪੇਨੀਆ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ

ਡੇਂਗੂ ਹੋਣ ‘ਤੇ ਆਹ ਗਿਣਤੀ 100,000 ਤੋਂ ਘੱਟ ਹੋ ਸਕਦੀ ਹੈ

ਉੱਥੇ ਹੀ ਪਲੇਟਲੇਟਸ ਕਾਉਂਟ 20,000 ਤੋਂ ਘੱਟ ਹੋ ਜਾਣ, ਤਾਂ ਇਹ ਗੰਭੀਰ ਸਥਿਤੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ