ਸੈਕਿੰਡ-ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Published by: ਸ਼ੰਕਰ ਦਾਸ

ਪੁਰਾਣੀ ਕਾਰ ਦੇ ਚਮਕਦੇ ਪੇਂਟ ਪਿੱਛੇ ਕਈ ਕਮੀਆਂ ਛੁਪੀਆਂ ਹੋ ਸਕਦੀਆਂ ਹਨ , ਇਸ ਲਈ ਪੂਰੀ ਤਰ੍ਹਾਂ ਜਾਂਚ ਜ਼ਰੂਰੀ ਹੈ।

Published by: ਸ਼ੰਕਰ ਦਾਸ

ਆਰਸੀ, ਬੀਮਾ ਅਤੇ ਸਰਵਿਸ ਹਿਸਟਰੀ ਦੇ ਅਸਲੀ ਹੋਣ ਦੀ ਪੁਸ਼ਟੀ ਕਰੋ।

Published by: ਸ਼ੰਕਰ ਦਾਸ

ਬੋਨਟ ਖੋਲ੍ਹ ਕੇ ਤੇਲ ਲੀਕਜ਼ ਅਤੇ ਇੰਜਣ ਦੀ ਆਵਾਜ਼ 'ਤੇ ਧਿਆਨ ਦਿਓ ।

Published by: ਸ਼ੰਕਰ ਦਾਸ

ਟਾਇਰਾਂ ਦੀ ਘਸਾਈ ਅਤੇ ਟੋਇਆਂ 'ਚ ਕਾਰ ਦੀ ਆਵਾਜ਼ ਚੈੱਕ ਕਰੋ।

Published by: ਸ਼ੰਕਰ ਦਾਸ

ਇਹ ਚੈੱਕ ਕਰੋ ਕਿ ਮੀਟਰ ਨਾਲ ਕੋਈ ਛੇੜਛਾੜ ਤਾਂ ਨਹੀਂ ਹੋਈ (Rollback) ।

Published by: ਸ਼ੰਕਰ ਦਾਸ

ਕਾਰ ਨੂੰ ਘੱਟੋ-ਘੱਟ 5 ਤੋਂ 10 ਕਿਲੋਮੀਟਰ ਤੱਕ ਚਲਾਓ ਅਤੇ ਗੇਅਰ ਅਤੇ ਬ੍ਰੇਕਾਂ ਦੀ ਜਾਂਚ ਕਰੋ।

Published by: ਸ਼ੰਕਰ ਦਾਸ

ਸਾਈਲੈਂਸਰ ਤੋਂ ਆਉਣ ਵਾਲੇ ਕਾਲੇ ਜਾਂ ਨੀਲੇ ਧੂੰਏਂ ਨੂੰ ਦੇਖ ਕੇ ਇੰਜਣ ਦੀ ਖਰਾਬੀ ਦੀ ਪਛਾਣ ਕਰੋ।

Published by: ਸ਼ੰਕਰ ਦਾਸ

ਏਸੀ, ਸੰਗੀਤ ਸਿਸਟਮ, ਪਾਵਰ ਵਿੰਡੋਜ਼ ਅਤੇ ਲਾਈਟਾਂ ਨੂੰ ਚਲਾ ਕੇ ਦੇਖੋ ।

Published by: ਸ਼ੰਕਰ ਦਾਸ

ਕਿਸੇ ਭਰੋਸੇਮੰਦ ਮਕੈਨਿਕ ਤੋਂ ਕਾਰ ਦੀ ਚੰਗੀ ਤਰ੍ਹਾਂ ਜਾਂਚ ਕਰਵਾਓ।

Published by: ਸ਼ੰਕਰ ਦਾਸ