ਜੁੱਤੇ ਪਹਿਣਨ ਤੋਂ ਕੁਝ ਘੰਟਿਆਂ ਬਾਅਦ ਬਦਬੂ ਆਉਣ ਲੱਗ ਜਾਂਦੀ ਹੈ। ਜਿਸ ਕਾਰਨ ਸਾਨੂੰ ਸ਼ਰਮ ਮਹਿਸੂਸ ਹੋਣ ਲੱਗਦੀ ਹੈ।



ਜੁੱਤੀਆਂ ਦੀ ਬਦਬੂ ਦਾ ਸਭ ਤੋਂ ਵੱਡਾ ਕਾਰਨ ਪੈਰਾਂ 'ਚ ਪਸੀਨਾ ਆਉਣਾ ਹੈ।



ਰਾਂ ਦੇ ਪਸੀਨੇ ਕਾਰਨ ਸਾਡੇ ਪੈਰਾਂ 'ਚ ਹਮੇਸ਼ਾ ਨਮੀ ਰਹਿੰਦੀ ਹੈ, ਜਿਸ ਕਾਰਨ ਬੈਕਟੀਰੀਆ ਵਧਦੇ ਹਨ।



ਬੈਕਟੀਰੀਆ ਵਧਣ ਕਾਰਨ ਸਾਡੇ ਜੁੱਤਿਆਂ 'ਚੋਂ ਬਦਬੂ ਆਉਣ ਲੱਗਦੀ ਹੈ।



ਜੁੱਤੀਆਂ ਦੀ ਬਦਬੂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ?



1. ਖੁੱਲੇ ਜੁੱਤੇ ਪਹਿਨੋ



2.ਐਂਟੀ ਫੰਗਲ ਪਾਊਡਰ ਦਾ ਪ੍ਰਯੋਗ ਕਰੋ।



3. ਹਰ ਰੋਜ਼ ਜੁਰਾਬਾਂ ਨੂੰ ਬਦਲਣਾ ਨਾ ਭੁੱਲੋ



4. ਸਫਾਈ ਦਾ ਖਾਸ ਧਿਆਨ ਰੱਖੋ



ਆਪਣੇ ਪੈਰਾਂ ਨੂੰ ਸਾਬਣ ਦੀ ਮਦਦ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਪੂੰਝੋ