ਆਓ ਜਾਣਦੇ ਹਾਂ ਉਹ ਕਿਹੜੀ ਜਗ੍ਹਾ ਹੈ ਜਿੱਥੇ ਕਦੇ ਸੂਰਜ ਨਹੀਂ ਡੁੱਬਦਾ



ਨਾਰਵੇ ਨੂੰ Land Of Midnight Sun ਵੀ ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਅੰਤ ਤੱਕ ਲਗਭਗ 76 ਦਿਨ ਸੂਰਜ ਨਹੀਂ ਡੁੱਬਦਾ



ਨਾਰਵੇ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ 100 ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਪਹੁੰਚੀ ਹੈ



ਆਈਸਲੈਂਡ ਗ੍ਰੇਟ ਬ੍ਰਿਟੇਨ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਟਾਪੂ ਹੈ। ਇੱਥੇ ਜੂਨ ਵਿੱਚ ਸੂਰਜ ਕਦੇ ਨਹੀਂ ਡੁੱਬਦਾ, 24 ਘੰਟੇ ਦਿਨ ਰਹਿੰਦਾ ਹੈ



ਕੈਨੇਡਾ ਦਾ ਨੂਨਾਵੁਤ ਸ਼ਹਿਰ ਬਹੁਤ ਖੂਬਸੂਰਤ ਹੈ, ਇੱਥੇ 2 ਮਹੀਨੇ ਤੱਕ ਸੂਰਜ ਨਹੀਂ ਡੁੱਬਦਾ



ਸਵੀਡਨ 'ਚ ਮਈ ਦੇ ਸ਼ੁਰੂ ਤੋਂ ਅਗਸਤ ਦੇ ਅੰਤ ਤੱਕ ਸੂਰਜ ਲਗਭਗ 4:00 ਵਜੇ ਡੁੱਬਦਾ ਹੈ ਅਤੇ ਸਵੇਰੇ 4:30 ਵਜੇ ਮੁੜ ਚੜ੍ਹਦਾ ਹੈ



ਅਲਾਸਕਾ ਵੀ ਇਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮਈ ਦੇ ਅੰਤ ਤੋਂ ਜੁਲਾਈ ਦੇ ਅੰਤ ਤੱਕ ਸੂਰਜ ਨਹੀਂ ਡੁੱਬਦਾ




ਫਿਨਲੈਂਡ ਵਿੱਚ ਗਰਮੀਆਂ ਦੌਰਾਨ ਸੂਰਜ 73 ਦਿਨਾਂ ਲਈ ਹੀ ਸਿੱਧਾ ਦਿਖਾਈ ਦਿੰਦਾ ਹੈ