ਜ਼ਿਆਦਾਤਰ ਲੋਕਾਂ ਨੂੰ ਬੱਸ ਸ਼ਰਾਬ ਪੀਣ ਦਾ ਬਹਾਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਕੁਝ ਲੋਕ ਹਰ ਸ਼ਾਮ 2-3 ਪੈੱਗ ਲਾ ਕੇ ਆਪਣਾ ਮਾਹੌਲ ਬਣਾ ਹੀ ਲੈਂਦੇ ਹਨ।

ਜਦੋਂ ਕਿ ਕਈ ਲੋਕ ਕਿਸੇ ਵੀ ਵੇਲੇ ਸ਼ਰਾਬ ਪੀ ਲੈਂਦੇ ਹਨ।

Published by: ਗੁਰਵਿੰਦਰ ਸਿੰਘ

ਆਓ ਜਾਣਗੇ ਹਾਂ ਕਿ ਸ਼ਰਾਬ ਪੀਣ ਦਾ ਸਭ ਤੋਂ ਵਧੀਆ ਵੇਲਾ ਕਿਹੜਾ ਹੈ।

ਸ਼ਰਾਬ ਪੀਣ ਦਾ ਸਹੀ ਵੇਲੇ ਤੇ ਤਰੀਕਾ ਤੁਹਾਡੀ ਸਿਹਤ ਤੇ ਸਮਾਜਿਕ ਜੀਵਨ ਉੱਤੇ ਨਿਰਭਰ ਕਰਦਾ ਹੈ।

Published by: ਗੁਰਵਿੰਦਰ ਸਿੰਘ

ਆਮਤੌਰ ਉੱਤੇ ਸ਼ਾਮ ਦੇ ਵੇਲੇ ਜਾਂ ਰਾਤ ਦੀ ਰੋਟ ਤੋਂ ਪਹਿਲਾਂ ਸ਼ਰਾਬ ਪੀਣਾ ਚੰਗਾ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਸ਼ਰਾਬ ਨੂੰ ਭੋਜਨ ਦੇ ਨਾਲ ਪੀਣਾ ਬਿਹਤਰ ਮੰਨਿਆ ਜਾਂਦਾ ਹੈ।

ਕਿਉਂਕਿ ਇਸ ਨਾਲ ਸ਼ਰਾਬ ਦਾ ਅਸਰ ਹੌਲੀ-ਹੌਲੀ ਹੁੰਦਾ ਹੈ ਤੇ ਪੇਟ ਵਿੱਚ ਘੱਟ ਅਸਰ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਸ਼ਾਮ ਦੇ ਸਮੇਂ ਜਾਂ ਰਾਤ ਦੇ ਵੇਲੇ ਸ਼ਰਾਬ ਪੀਣ ਨੂੰ ਸਹੀ ਵੇਲਾ ਮੰਨਿਆ ਜਾਂਦਾ ਹੈ।