ਸ਼ਰਾਬ ਪੀਣ ਤੋਂ ਪਹਿਲਾਂ ਦੋ ਬੂੰਦਾਂ ਥੱਲੇ ਕਿਉਂ ਸੁੱਟਦੇ ਹਨ ਲੋਕ?

Published by: ਏਬੀਪੀ ਸਾਂਝਾ

ਸ਼ਰਾਬ ਪੀਣ ਦੇ ਸ਼ੌਕੀਨ ਲੋਕ ਦੁਨੀਆਂ ਭਰ ਵਿੱਚ ਮੌਜੂਦ ਹਨ।



ਸ਼ਰਾਬ ਪੀਣ ਦੌਰਾਨ ਚਿਅਰਸ ਕਰਨ ਦਾ ਹਰ ਕਿਸੇ ਦਾ ਆਪਣਾ-ਆਪਣਾ ਢੰਗ ਹੁੰਦਾ ਹੈ।



ਪਰ ਖਾਸ ਤੌਰ 'ਤੇ ਭਾਰਤ 'ਚ ਦੇਖਿਆ ਗਿਆ ਹੈ ਕਿ ਸ਼ਰਾਬ ਪੀਣ ਤੋਂ ਪਹਿਲਾਂ ਲੋਕ ਸ਼ਰਾਬ ਦੀਆਂ ਕੁਝ ਬੂੰਦਾਂ ਜ਼ਮੀਨ 'ਤੇ ਸੁੱਟ ਦਿੰਦੇ ਹਨ।



ਹੁਣ ਸਵਾਲ ਇਹ ਹੈ ਕਿ ਕੀ ਸ਼ਰਾਬ ਪੀਣ ਵਾਲੇ ਲੋਕ ਸੱਚਮੁੱਚ ਹੀ ਜ਼ਮੀਨ 'ਤੇ ਸ਼ਰਾਬ ਸੁੱਟਦੇ ਹਨ, ਇਸ ਦੇ ਪਿੱਛੇ ਕੀ ਕਾਰਨ ਹੈ।



ਕੁਝ ਲੋਕ ਸਮਝਦੇ ਹਨ ਕਿ ਸ਼ਾਇਦ ਸ਼ਰਾਬ ਦੀਆਂ ਦੋ ਬੂੰਦਾਂ ਧਰਤੀ ਦੇ ਲਈ ਜ਼ਮੀਨ 'ਤੇ ਸੁੱਟੀਆਂ ਜਾਂਦੀਆਂ ਹਨ?



ਪਰ ਇਹ ਸੱਚ ਨਹੀਂ ਹੈ, ਜਾਣੋ ਇਸ ਬਾਰੇ ਖੋਜ ਕੀ ਕਹਿੰਦੀ ਹੈ।



ਦੁਨੀਆ ਭਰ ਵਿੱਚ ਸ਼ਰਾਬ ਦੇ ਸਬੰਧ ਵਿੱਚ ਵੱਖ-ਵੱਖ ਰਸਮਾਂ ਹਨ।



ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣ ਵਾਲੇ ਆਪਣੇ ਪੁਰਖਿਆਂ ਦਾ ਸਨਮਾਨ ਕਰਨ ਲਈ ਅਜਿਹਾ ਕਰਦੇ ਹਨ।



ਕਈ ਪੁਰਾਣੇ ਲੋਕ ਦਾਰੂ ਦੀ ਕਪੈਸਟੀ ਚੈਕ ਕਰਨ ਲਈ ਧਰਤੀ ਵੱਲ ਦੋ ਤੁਪਕੇ ਸੁੱਟ ਕੇ ਚੈਕ ਕਰਦੇ ਸੀ ਜੇਕਰ ਮਿੱਟੀ ਦੇ ਬੁਲਬੁਲੇ ਬਣਨ ਲੱਗਗੇ ਤਾਂ ਦਾਰੂ ਤੇਜ਼ ਹੈ।