ਦੁਨੀਆ ਦੇ ਇਸ ਦੇਸ਼ ਵਿੱਚ ਪ੍ਰਤੀ ਵਿਅਕਤੀ ਬੀਫ਼ ਦੀ ਸਪਲਾਈ ਸਭ ਤੋਂ ਜ਼ਿਆਦਾ ਹੁੰਦੀ ਹੈ।

Published by: ਏਬੀਪੀ ਸਾਂਝਾ

ਅਰਜਨਟੀਨਾ ਵਿੱਚ ਹਰ ਵਿਅਕਤੀ ਸਲਾਨਾ ਕਰੀਬ 103 ਪਾਊਂਡ (46.96 ਕਿੱਲੋ) ਬੀਫ ਖਾਂਦਾ ਹੈ।

ਟੋਟਲ ਖਪਤ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਸਭ ਤੋਂ ਉੱਪਰ ਹੈ।

Published by: ਏਬੀਪੀ ਸਾਂਝਾ

2020 ਵਿੱਚ ਅਮਰੀਕਾ ਨੇ ਵਿਸ਼ਵ ਦਾ 21 ਫ਼ੀਸਦੀ ਬੀਫ ਖਪਤ ਹੋਈ ਹੈ।

ਅਮਰੀਕਾ ਦੇ ਲੋਕਾਂ ਨੇ ਤਕਰੀਬਨ 27.6 ਬਿਲੀਅਨ ਪਾਊਂਡ (12.5 ਬਿਲੀਅਨ ਕਿੱਲੋ) ਬੀਫ ਖਾਦਾ ਸੀ।

Published by: ਏਬੀਪੀ ਸਾਂਝਾ

ਅਮਰੀਕਾ ਵਿੱਚ ਪ੍ਰਤੀ ਵਿਅਕਤੀ 83.48 ਪਾਊਂਡ (37.87 ਕਿੱਲੋ) ਬੀਫ ਖਪਤ ਕੀਤੀ।

Published by: ਏਬੀਪੀ ਸਾਂਝਾ

ਜ਼ਿੰਮਬਾਵੇ ਨੇ ਪ੍ਰਤੀ ਵਿਅਕਤੀ ਸਪਲਾਈ ਵਿੱਚ ਤੀਜਾ ਸਥਾਨ ਪ੍ਰਾਪਤ ਹੈ।

Published by: ਏਬੀਪੀ ਸਾਂਝਾ

ਕਾਂਗੋ ਗਣਰਾਜ ਵਿੱਚ ਬੀਫ ਦੀ ਖਪਤ ਸਭ ਤੋਂ ਘੱਟ ਹੈ।

Published by: ਏਬੀਪੀ ਸਾਂਝਾ

ਇੱਥੇ ਪ੍ਰਤੀ ਵਿਅਕਤੀ ਬੀਫ਼ ਦੀ ਖਪਤ 0.26 ਕਿੱਲੋ ਹੈ।