ਹਲਦੀ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਹਲਦੀ ਨੂੰ ਚਿਹਰੇ ਉੱਤੇ ਲਾਉਣ ਦੇ ਬਹੁਤ ਫ਼ਾਇਦੇ ਮਿਲਦੇ ਹਨ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ

Published by: ਗੁਰਵਿੰਦਰ ਸਿੰਘ

ਚਿਹਰੇ ਉੱਤੇ ਹਲਦੀ ਲਾਉਣ ਨਾਲ ਚਮੜੀ ਉੱਤੇ ਕਾਲਾਪਣ ਖ਼ਤਮ ਹੋ ਜਾਂਦਾ ਹੈ।

ਹਲਦੀ ਵਿੱਚ ਐਂਟੀਬੈਕਟੀਰੀਅਲ ਤੇ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਫਿਨਸੀਆਂ ਨੂੰ ਦੂਰ ਕਰਦੇ ਹਨ।

Published by: ਗੁਰਵਿੰਦਰ ਸਿੰਘ

ਹਲਦੀ ਲਾਉਣ ਨਾਲ ਚਿਹਰੇ ਉੱਤੇ ਪਈਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ

Published by: ਗੁਰਵਿੰਦਰ ਸਿੰਘ

ਇਸ ਨੂੰ ਲਾਉਣ ਨਾਲ ਚਿਹਰੇ ਉਤੇ ਕੁਦਰਤੀ ਨਿਖਾਰ ਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਨਾਲ ਚਿਹਰੇ ਉੱਤੇ ਲੱਗੀ ਗੰਦਗੀ ਸਾਫ਼ ਹੋ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਇਹ ਡ੍ਰਾਈ ਸਕਿਨ ਤੇ ਟੈਨਿੰਗ ਨੂੰ ਵੀ ਦੂਰ ਕਰਦੀ ਹੈ।

Published by: ਗੁਰਵਿੰਦਰ ਸਿੰਘ