ਖ਼ਰਾਬ ਲਾਇਫਸਟਾਇਲ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਕਈ ਲੋਕ ਮੋਟਾਪਾ ਘੱਟ ਕਰਨ ਲਈ ਜਿੰਮ ਜਾਂਦੇ ਹਨ।

ਉੱਥੇ ਹੀ ਕੁਝ ਲੋਕ ਡਾਇਟ ਫੋਲੋ ਕਰਕੇ ਮੋਟਾਪਾ ਘੱਟ ਕਰਨ ਲਈ ਯਤਨ ਕਰਦੇ ਹਨ।

Published by: ਗੁਰਵਿੰਦਰ ਸਿੰਘ

ਆਓ ਹੁਣ ਤੁਹਾਨੂੰ ਦੱਸੀਏ ਕਿ ਇੱਕ ਗੋਲ਼ੀ ਨਾਲ ਕਿਵੇਂ ਮੋਟਾਪਾ ਘਟਾਇਆ ਜਾ ਸਕਦਾ ਹੈ।

ਮੋਟਾਪੇ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਹਨ।

ਡਾਕਟਰ ਯੋਗੇਸ਼ ਅਗਰਵਾਲ ਦੇ ਮੁਤਾਬਕ, ozempic ਦਵਾਈ ਖਾਣ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ।

ozempic, ਪਾਚਨ ਤੰਤਰ ਨੂੰ ਹੌਲੀ ਕਰਕੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ।

ਹਾਲਾਂਕਿ ਇਹ ਦਵਾਈ ਖਾਣ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਓ