ਜ਼ਿਆਦਾ ਇਲਾਇਚੀ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।



ਇਲਾਇਚੀ ਦੇ ਦਾਣੇ ਪੇਟ ਵਿੱਚ ਪਚਣ ਵਿੱਚ ਦਿੱਕਤ ਕਰਦੇ ਨੇ ਜਿਸ ਕਰਕੇ ਪੱਥਰੀ ਹੋ ਸਕਦੀ ਹੈ।

ਗਰਭਵਤੀ ਮਹਿਲਾਵਾਂ ਲਈ ਜ਼ਿਆਦਾ ਇਲਾਇਚੀ ਖਾਣਾ ਗਰਭਪਾਤ ਦਾ ਕਾਰਨ ਬਣ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਜ਼ਿਆਦਾ ਖਾਣ ਨਾਲ ਉਲਟੀ ਦੀ ਸਮੱਸਿਆ ਆ ਸਕਦੀ ਹੈ।



ਇਸ ਦੇ ਨਾਲ ਹੀ ਸਰੀਰ ਉੱਤੇ ਸੋਜ਼ ਤੇ ਰੈਸ਼ੇਜ ਵੀ ਹੋ ਸਕਦੇ ਹਨ।

ਕੁਝ ਲੋਕਾਂ ਨੂੰ ਇਸ ਨਾਲ ਐਲਰਜੀ ਹੋ ਸਕਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਨਾਲ ਪੇਟ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ।



ਇਲਾਇਚੀ ਦੀ ਤਾਸੀਰ ਗਰਮ ਹੈ ਜਿਸ ਨਾਲ ਸਰੀਰ ਵਿੱਚ ਗਰਮੀ ਪੈ ਸਕਦੀ ਹੈ।