ਅਜਿਹੀਆਂ ਕਈ ਆਦਤਾਂ ਹਨ ਜਿਨ੍ਹਾਂ ਕਰਕੇ ਤੁਹਾਡਾ ਲੀਵਰ ਖਰਾਬ ਹੋ ਸਕਦਾ ਹੈ



ਸ਼ਰਾਬ ਅਤੇ ਸਮੋਕਿੰਗ ਕਰਨ ਨਾਲ ਲੀਵਰ ਖਰਾਬ ਹੋ ਸਕਦਾ ਹੈ, ਇਸ ਕਰਕੇ ਇਹ ਆਦਤਾਂ ਛੱਡ ਦਿਓ



ਭਾਰ ਘੱਟ ਕਰੋ, ਕਿਉਂਕਿ ਮੋਟਾਪੇ ਨਾਲ ਫੈਟੀ ਲੀਵਰ ਹੋ ਸਕਦਾ ਹੈ



ਆਪਣੀ ਡਾਈਟ ਵਿੱਚ ਲਸਣ ਸ਼ਾਮਲ ਕਰੋ, ਇਹ ਲੀਵਰ ਲਈ ਰਾਮਬਾਣ ਮੰਨਿਆ ਗਿਆ ਹੈ



ਇਸ ਤੋਂ ਇਲਾਵਾ ਹਲਦੀ ਲੀਵਰ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ



ਪਾਣੀ ਦੀ ਕਮੀ ਕਰਕੇ ਲੀਵਰ ਖਰਾਬ ਹੋ ਸਕਦਾ ਹੈ



ਚੁਕੰਦਰ ਖਾਣ ਨਾਲ ਲੀਵਰ ਸਿਹਤਮੰਦ ਬਣ ਸਕਦਾ ਹੈ



ਤੁਸੀਂ ਰੋਜ਼ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ, ਇਹ ਲੀਵਰ ਨੂੰ ਸਾਫ ਕਰਨ ਵਿੱਚ ਮਦਦ ਮਿਲਦੀ ਹੈ



ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ ਵਿੱਚ ਸੰਤੁਲਿਤ ਆਹਾਰ ਨੂੰ ਸ਼ਾਮਲ ਕਰੋ



ਲੀਵਰ ਨੂੰ ਹੈਲਦੀ ਰੱਖਣ ਵਿੱਚ ਅਖਰੋਟ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ