ਸਕਿਨ ਵਿੱਚ ਜਦੋਂ ਵੀ ਮੇਲੇਨਿਨ ਪ੍ਰੋਡਕਸ਼ਨ ਵੱਧ ਹੁੰਦਾ ਹੈ



ਉਦੋਂ ਚਿਹਰੇ ‘ਤੇ ਛਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ



ਅਜਿਹੇ ਵਿੱਚ ਛਾਈਆਂ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਦੀ ਵਰਤੋਂ ਕਰੋ



ਐਲੋਵੇਰਾ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ



ਜਿਸ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਫਾਇਦਾ ਮਿਲਦਾ ਹੈ



ਛਾਈਆਂ ਨੂੰ ਘੱਟ ਕਰਨ ਲਈ ਐਲੋਵੇਰਾ ਵਿੱਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਾਓ



ਇਸ ਪੇਸਟ ਨੂੰ ਚਿਹਰੇ ‘ਤੇ 10-15 ਤੱਕ ਲੱਗਿਆ ਰਹਿਣ ਦਿਓ



ਜਿਸ ਤੋਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲਓ



ਇਹ ਪੇਸਟ ਨੂੰ ਚਿਹਰੇ ‘ਤੇ ਹਫ਼ਤੇ ਵਿੱਚ 2-3 ਵਾਰ ਲਾਓ



ਇਸ ਨਾਲ ਛਾਈਆਂ ਦੇ ਨਾਲ-ਨਾਲ ਹੋਰ ਵੀ ਸਕਿਨ ਪ੍ਰਾਬਲਮਸ ਤੋਂ ਛੁਟਕਾਰਾ ਮਿਲੇਗਾ