ਚਿਹਰੇ 'ਤੇ ਕੋਈ ਵੀ ਨਵਾਂ ਪ੍ਰੋਡਕਟ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।

Published by: ਸ਼ੰਕਰ ਦਾਸ

ਨਿੰਬੂ ਦਾ ਰਸ ਸਿੱਧਾ ਚਿਹਰੇ 'ਤੇ ਲਗਾ ਕੇ ਰਾਤ ਭਰ ਨਾ ਛੱਡੋ, ਇਸ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।

Published by: ਸ਼ੰਕਰ ਦਾਸ

ਬੇਕਿੰਗ ਸੋਡਾ ਦੀ ਵਰਤੋਂ ਚਮੜੀ ਦਾ ਕੁਦਰਤੀ ਸੰਤੁਲਨ ਖਰਾਬ ਕਰ ਸਕਦੀ ਹੈ।

Published by: ਸ਼ੰਕਰ ਦਾਸ

ਡਾਕਟਰ ਦੀ ਸਲਾਹ ਤੋਂ ਬਿਨਾਂ ਸਟੀਰਾਇਡ ਕ੍ਰੀਮ ਦੀ ਵਰਤੋਂ ਨਾ ਕਰੋ।

Published by: ਸ਼ੰਕਰ ਦਾਸ

ਤੇਜ਼ ਖੁਸ਼ਬੂ (ਪਰਫਿਊਮ) ਜਾਂ ਅਲਕੋਹਲ ਵਾਲੇ ਪ੍ਰੋਡਕਟ ਸੰਵੇਦਨਸ਼ੀਲ ਚਮੜੀ ਵਿੱਚ ਜਲਣ ਪੈਦਾ ਕਰ ਸਕਦੇ ਹਨ।

Published by: ਸ਼ੰਕਰ ਦਾਸ

ਐਕਸਪਾਇਰੀ ਕਾਸਮੈਟਿਕ ਪ੍ਰੋਡਕਟ ਕਦੇ ਵੀ ਵਰਤੋਂ ਨਾ ਕਰੋ।

Published by: ਸ਼ੰਕਰ ਦਾਸ

ਮੇਕਅੱਪ ਹਟਾਏ ਬਿਨਾਂ ਸੌਣਾ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ।

Published by: ਸ਼ੰਕਰ ਦਾਸ

ਇੱਕੋ ਸਮੇਂ ਕਈ ਐਕਟਿਵ ਇੰਗ੍ਰੀਡੀਐਂਟਸ ਵਾਲੇ ਸਕਿਨਕੇਅਰ ਪ੍ਰੋਡਕਟ ਇਕੱਠੇ ਨਾ ਲਗਾਓ, ਇਸ ਨਾਲ ਚਮੜੀ ਵਿੱਚ ਜਲਣ ਹੋ ਸਕਦੀ ਹੈ।

Published by: ਸ਼ੰਕਰ ਦਾਸ

ਰਾਤ ਨੂੰ ਆਪਣੀ ਚਮੜੀ ਦੀ ਕਿਸਮ ਅਨੁਸਾਰ ਹਲਕਾ ਮੌਇਸਚਰਾਈਜ਼ਰ ਅਤੇ ਸਕਿਨਕੇਅਰ ਪ੍ਰੋਡਕਟ ਹੀ ਚੁਣੋ।

Published by: ਸ਼ੰਕਰ ਦਾਸ

ਜੇ ਲਗਾਤਾਰ ਜਲਣ, ਖੁਜਲੀ ਜਾਂ ਰੈਸ਼ ਹੋਣ, ਤਾਂ ਤੁਰੰਤ ਚਮੜੀ ਦੇ ਮਾਹਿਰ (ਡਰਮਾਟੋਲੋਜਿਸਟ) ਨਾਲ ਸਲਾਹ ਕਰੋ।

Published by: ਸ਼ੰਕਰ ਦਾਸ