ਰੱਖੜੀ ਦੇ ਦਿਨ ਆਹ ਤਿੰਨ ਰਾਸ਼ੀਆਂ ਦੀ ਚਮਕ ਰਹੀ ਕਿਸਮਤ

Published by: ਏਬੀਪੀ ਸਾਂਝਾ

ਸਾਲ 2025 ਦੀ ਰੱਖੜੀ ਬਹੁਤ ਖਾਸ ਮੰਨੀ ਜਾ ਰਹੀ ਹੈ

ਕਿਉਂਕਿ ਇਸ ਸਾਲ ਤਿੰਨ ਰਾਸ਼ੀ ਦੇ ਲੋਕਾਂ ਲਈ ਰੱਖੜੀ ਦਾ ਤਿਉਹਾਰ ਬਹੁਤ ਖਾਸ ਰਹਿਣ ਵਾਲਾ ਹੈ

ਇਸ ਵਾਲ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ



ਇਸ ਦਿਨ ਸਰਵਾਰਥ ਸਿੱਧੀ ਅਤੇ ਸ਼ੋਭਨ ਯੋਗ ਦਾ ਸੰਯੋਗ ਬਣ ਰਿਹਾ ਹੈ ਅਤੇ ਇਸ ਰੱਖੜੀ ‘ਤੇ ਭਦ੍ਰਾ ਦਾ ਸਾਇਆ ਵੀ ਨਹੀਂ ਹੈ



ਇਸ ਕਰਕੇ ਇਹ ਤਿਉਹਾਰ ਤਿੰਨ ਰਾਸ਼ੀ ਵਾਲਿਆਂ ਲਈ ਵਧੀਆ ਮੰਨਿਆ ਜਾ ਰਿਹਾ ਹੈ

ਇਸ ਕਰਕੇ ਇਹ ਤਿਉਹਾਰ ਤਿੰਨ ਰਾਸ਼ੀ ਵਾਲਿਆਂ ਲਈ ਵਧੀਆ ਮੰਨਿਆ ਜਾ ਰਿਹਾ ਹੈ

ਤੁਲਾ ਰਾਸ਼ੀ – ਇਸ ਰੱਖੜੀ ‘ਤੇ ਤੁਹਾਡੇ ਰੁਕੇ ਹੋਏ ਕੰਮ ਬਣਨਗੇ, ਸ਼ੁਭਚਿੰਤਕਾਂ ਦਾ ਪੂਰਾ ਸਹਿਯੋਗ ਮਿਲੇਗਾ, ਧਨ ਅਤੇ ਗੱਡੀ ਦਾ ਵਧੀਆ ਯੋਗ ਬਣ ਰਿਹਾ ਹੈ



ਮਕਰ ਰਾਸ਼ੀ – ਇਸ ਰੱਖੜੀ ‘ਤੇ ਤਨਖਾਹ ਵਧਣ ਦੇ ਵੀ ਯੋਗ ਲੱਗ ਰਹੇ ਹਨ



ਕੁੰਭ ਰਾਸ਼ੀ - ਰਿਸ਼ਤਿਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਘੱਟ ਹੋਣਗੀਆਂ



ਅਤੇ ਫੱਸਿਆ ਹੋਇਆ ਪੈਸਾ ਵਾਪਸ ਆਉਣ ਦੀ ਉਮੀਦ ਹੈ