AC ਦਾ ਪਾਣੀ ਇਨ੍ਹਾਂ ਚੀਜ਼ਾਂ ‘ਚ ਕਰ ਸਕਦੇ ਇਸਤੇਮਾਲ

AC ਤੋਂ ਨਿਕਲਣ ਪਾਣੀ ਵਿੱਚ ਮਿਨਰਲਸ ਨਹੀਂ ਹੁੰਦੇ, ਇਸ ਕਰਕੇ ਇਸ ਨੂੰ ਪੀਣਾ ਸਹੀ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਇਸ ਪਾਣੀ ਦਾ ਇਸਤੇਮਾਲ ਪੌਦਿਆਂ ਵਿੱਚ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਖਾਸ ਕਰਕੇ ਇੰਡੋਰ ਪਲਾਂਟਸ ਦੇ ਲਈ ਇਹ ਪਾਣੀ ਕਾਫੀ ਵਧੀਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਵਰਤੋਂ ਫਰਸ਼ ‘ਤੇ ਪੋਚਾ ਮਾਰਨ ਜਾਂ ਘਰ ਦੀ ਸਫਾਈ ਲਈ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

AC ਦਾ ਪਾਣੀ ਕੱਪੜੇ ਧੋਣ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ, ਖਾਸ ਕਰਕੇ ਪ੍ਰੀ ਵਾਸ਼ ਦੇ ਲਈ

Published by: ਏਬੀਪੀ ਸਾਂਝਾ

ਇਸ ਨੂੰ ਤੁਸੀਂ ਕਾਰ ਜਾਂ ਬਾਈਕ ਧੋਣ ਲਈ ਵਰਤ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਨੂੰ ਟਾਇਲਟ ਫਲੱਸ਼ ਵਿੱਚ ਪਾ ਕੇ ਪਾਣੀ ਦੀ ਬਚਤ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਇਸ ਨੂੰ ਕੂਲਰ ਵਿੱਚ ਵੀ ਵਰਤ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਪਾਣੀ ਪੀਣ ਤੋਂ ਇਲਾਵਾ ਕਈ ਘਰੇਲੂ ਕੰਮਾਂ ਵਿੱਚ ਕੰਮ ਆ ਸਕਦਾ ਹੈ ਅਤੇ ਪਾਣੀ ਬਚਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ