ਗਰਮੀਆਂ 'ਚ ਚਿਹਰੇ 'ਤੇ ਕੇਲੇ ਦਾ ਛਿਲਕਾ ਰਗੜਨ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਕੇਲਾ ਸਿਰਫ ਸੁਆਦ ਅਤੇ ਸਿਹਤ ਦੇ ਲਈ ਹੀ ਨਹੀਂ ਸਗੋਂ ਸੁੰਦਰਤਾ ਵਧਾਉਣ ਦੇ ਲਈ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਰੋਜ਼ ਚਿਹਰੇ ‘ਤੇ ਕੇਲੇ ਦਾ ਛਿਲਕਾ ਰਗੜਨ ਨਾਲ ਸਕਿਨ ਨੂੰ ਕਈ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਚਿਹਰੇ ‘ਤੇ ਕੇਲੇ ਦਾ ਛਿਲਕਾ ਰਗੜਨ ਨਾਲ ਸਕਿਨ ਦੀਆਂ ਝੁਰੜੀਆਂ ਦੂਰ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਐਕਨੇ ਅਤੇ ਪਿੰਪਲਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ

Published by: ਏਬੀਪੀ ਸਾਂਝਾ

ਤਾਂ ਕੇਲੇ ਦੇ ਛਿਲਕੇ ਦਾ ਇਸਤੇਮਾਲ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਚਿਹਰੇ ‘ਤੇ ਜਲਨ ਦੀ ਸਮੱਸਿਆ ਕਾਫੀ ਦੇਖੀ ਜਾਂਦੀ ਹੈ

Published by: ਏਬੀਪੀ ਸਾਂਝਾ

ਸਕਿਨ ਦੀ ਜਲਨ ਨੂੰ ਸ਼ਾਂਤ ਰੱਖਣ ਲਈ ਕੇਲੇ ਦੇ ਛਿਲਕੇ ਨੂੰ ਰਗੜ ਸਕਦੇ ਹੋ

Published by: ਏਬੀਪੀ ਸਾਂਝਾ

ਚਿਹਰੇ ‘ਤੇ ਕੇਲੇ ਦਾ ਛਿਲਕਾ ਰਗੜਨ ਨਾਲ ਸਕਿਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ

Published by: ਏਬੀਪੀ ਸਾਂਝਾ

ਸਕਿਨ ਅਤੇ ਡਾਈਟ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ

Published by: ਏਬੀਪੀ ਸਾਂਝਾ