ਇਦਾਂ ਕਰੋ ਅਸਲੀ ਸਿਲਾਜੀਤ ਦੀ ਪਛਾਣ

ਅੱਜਕੱਲ੍ਹ ਸ਼ਿਲਾਜੀਤ ਦੀ ਵਰਤੋਂ ਸਿਹਤ ਅਤੇ ਤਾਕਤ ਵਧਾਉਣ ਦੇ ਲਈ ਕਾਫੀ ਵੱਧ ਗਿਆ ਹੈ

Published by: ਏਬੀਪੀ ਸਾਂਝਾ

ਹਾਲਾਂਕਿ, ਬਜ਼ਾਰ ਵਿੱਚ ਨਕਲੀ ਸ਼ਿਲਾਜੀਤ ਵੀ ਕਾਫੀ ਮਿਲ ਰਹੀ ਹੈ, ਜਿਸ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਅਸਲੀ ਸ਼ਿਲਾਜੀਤ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਅਸਲੀ ਸ਼ਿਲਾਜੀਤ ਕਾਲੇ ਜਾਂ ਡੂੰਘੇ ਭੂਰੇ ਰੰਗ ਦੀ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਹੱਥ ਵਿੱਚ ਲੈਣ ‘ਤੇ ਮੁਲਾਇਮ ਅਤੇ ਚਿਪਚਿਪੀ ਲੱਗਦੀ ਹੈ

Published by: ਏਬੀਪੀ ਸਾਂਝਾ

ਗਰਮ ਪਾਣੀ ਵਿੱਚ ਪਾਉਣ ਨਾਲ ਇਹ ਪੂਰੀ ਤਰ੍ਹਾਂ ਘੁੱਲ ਜਾਂਦੀ ਹੈ, ਇਹ ਨਕਲੀ ਸ਼ਿਲਾਜੀਤ ਅਕਸਰ ਪੂਰੀ ਤਰ੍ਹਾਂ ਨਹੀਂ ਘੁੱਲਦੀ ਹੈ

Published by: ਏਬੀਪੀ ਸਾਂਝਾ

ਅਸਲੀ ਸ਼ਿਲਾਜੀਤ ਦਾ ਸੁਆਦ ਕੌੜਾ ਅਤੇ ਹਲਕਾ ਤਿੱਖਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕੋਈ ਤੇਜ਼ ਜਾਂ ਅਜੀਬ ਗੰਧ ਨਹੀਂ ਹੁੰਦੀ, ਠੰਡ ਵਿੱਚ ਇਹ ਸਖ਼ਤ ਅਤੇ ਗਰਮੀ ਵਿੱਚ ਨਰਮ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਅੱਗ ਦੇ ਕੋਲ ਲਿਜਾਣ ਨਾਲ ਇਹ ਪਿਘਲਣ ਲੱਗਦੀ ਹੈ ਪਰ ਇਹ ਵਲਦੀ ਨਹੀਂ ਹੈ

Published by: ਏਬੀਪੀ ਸਾਂਝਾ