ਬੱਚਿਆਂ ਦੀ ਅੱਖ ਵਿੱਚ ਸੂਰਮਾ ਲਾਉਣਾ ਚਾਹੀਦਾ ਜਾਂ ਨਹੀਂ?

Published by: ਏਬੀਪੀ ਸਾਂਝਾ

ਛੋਟੇ ਬੱਚਿਆਂ ਦੀ ਦੇਖਭਾਲ ਵਿੱਚ ਕਈ ਲੋਕ ਪਾਰੰਪਰਿਕ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ਵਿੱਚ ਸੁਰਮਾ ਲਾਉਣਾ ਵੀ ਸ਼ਾਮਲ ਹੈ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਇਸ ਨਾਲ ਨਜ਼ਰ ਨਹੀਂ ਲੱਗਦੀ ਅਤੇ ਅੱਖਾਂ ਸਾਫ ਰਹਿੰਦੀ ਹੈ

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ ਡਾਕਟਰ ਅੱਖਾਂ ਵਿੱਚ ਸੁਰਮਾ ਲਾਉਣ ਨੂੰ ਲੈਕੇ ਅਲੱਗ ਰਾਏ ਰੱਖਦੇ ਹਨ

Published by: ਏਬੀਪੀ ਸਾਂਝਾ

ਸੁਰਮਾ ਲਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ

Published by: ਏਬੀਪੀ ਸਾਂਝਾ

ਡਾਕਟਰਾਂ ਦੇ ਅਨੁਸਾਰ ਬੱਚਿਆਂ ਦੀਆਂ ਅੱਖਾਂ ਵਿੱਚ ਸੁਰਮਾ ਲਾਉਣ ਜ਼ਰੂਰੀ ਨਹੀਂ ਹੈ

Published by: ਏਬੀਪੀ ਸਾਂਝਾ

ਕੁਝ ਸੁਰਮਿਆਂ ਵਿੱਚ ਕੈਮੀਕਲ ਜਾਂ ਲੇਡ ਹੋ ਸਕਦਾ ਹੈ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਨਵਜਾਤ ਬੱਚਿਆਂ ਦੀ ਅੱਖ ਬਹੁਤ ਨਾਜ਼ੁਕ ਹੁੰਦੀ ਹੈ

Published by: ਏਬੀਪੀ ਸਾਂਝਾ

ਸੁਰਮਾ ਲਾਉਣ ਨਾਲ ਅੱਖਾਂ ਵਿੱਚ ਜਲਨ ਅਤੇ ਐਲਰਜੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਕਈ ਵਾਰ ਸੁਰਮਾ ਵਿੱਚ ਅੱਖਾਂ ਦੀ ਨਲੀ ਬਲਾਕ ਹੋ ਸਕਦੀ ਹੈ, ਡਾਕਟਰ ਆਮਤੌਰ ‘ਤੇ ਸੁਰਮੇ ਤੋਂ ਬਚਣ ਦੀ ਸਲਾਹ ਦਿੰਦੇ ਹਨ

Published by: ਏਬੀਪੀ ਸਾਂਝਾ