ਘਰ ਵਿੱਚ ਇਦਾਂ ਬਣਾਓ ਚਿਕਨ ਦਾ ਅਚਾਰ

Published by: ਏਬੀਪੀ ਸਾਂਝਾ

ਘਰ ਦਾ ਅਚਾਰ ਖਾਣੇ ਦਾ ਸੁਆਦ ਕਈ ਗੁਣਾ ਵਧਾ ਦਿੰਦਾ ਹੈ ਅਤੇ ਸੁਰੱਖਿਅਤ ਵੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਚਿਕਨ ਦਾ ਅਚਾਰ ਇਦਾਂ ਦਾ ਹੀ ਖਾਸ ਅਚਾਰ ਹੈ, ਜੋ ਕਿ ਮਸਾਲੇਦਾਰ ਅਤੇ ਚਟਪਟਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਸਟੋਰ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਚਿਕਨ ਨੂੰ ਧੋ ਕੇ ਟੁਕੜਿਆਂ ਵਿੱਚ ਕੱਟ ਲਓ, ਨਮਕ ਅਤੇ ਹਲਦੀ ਲਾ ਕੇ ਥੋੜਾ ਜਿਹਾ ਮੈਰੀਨੇਟ ਕਰ ਲਓ

Published by: ਏਬੀਪੀ ਸਾਂਝਾ

ਹੁਣ ਕੜ੍ਹਾਹੀ ਵਿੱਚ ਤੇਲ ਗਰਮ ਕਰਕੇ ਚਿਕਨ ਨੂੰ ਹਲਕਾ ਫ੍ਰਾਈ ਕਰੋ

Published by: ਏਬੀਪੀ ਸਾਂਝਾ

ਅਲਗ ਪੈਨ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ, ਇਸ ਵਿੱਚ ਰਾਈ, ਸੌਂਫ, ਮੇਥੀ ਅਤੇ ਲਸਣ ਪਾਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਲਾਲ ਮਿਰਚ, ਹਲਦੀ ਅਤੇ ਨਮਕ ਪਾਓ

Published by: ਏਬੀਪੀ ਸਾਂਝਾ

ਥੋੜਾ ਜਿਹਾ ਸਿਰਕਾ ਪਾਓ ਤਾਂ ਕਿ ਅਚਾਰ ਲੰਬੇ ਸਮੇਂ ਤੱਕ ਸੁਰੱਖਿਅਤ ਰਹੇ

Published by: ਏਬੀਪੀ ਸਾਂਝਾ

ਹੁਣ ਫ੍ਰਾਈ ਚਿਕਨ ਨੂੰ ਮਸਾਲੇ ਵਿੱਚ ਮਿਲਾਓ

Published by: ਏਬੀਪੀ ਸਾਂਝਾ