ਪੁਰਸ਼ਾਂ ‘ਚ ਕਿਸ ਚੀਜ਼ ਨਾਲ ਹੁੰਦਾ ਬਾਂਝਪਨ
ਅੱਜਕੱਲ੍ਹ ਮਰਦਾਂ ਵਿੱਚ ਇਨਫਰਟੀਲਿਟੀ ਦੀ ਸਮੱਸਿਆ ਆਮ ਹੋ ਗਈ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਮਰਦਾਂ ਵਿੱਚ ਬਾਂਝਪਨ ਕਿਉਂ ਹੁੰਦਾ ਹੈ
ਪੁਰਸ਼ਾਂ ਦੇ ਸਪਰਮ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋ ਜਾਣ ‘ਤੇ ਬਾਂਝਪਨ ਹੋ ਜਾਂਦਾ ਹੈ
ਇਸ ਦਾ ਸਭ ਤੋਂ ਵੱਡਾ ਕਾਰਨ ਸਮੋਕਿੰਗ ਅਤੇ ਜ਼ਿਆਦਾ ਸ਼ਰਾਬ ਪੀਣਾ ਹੁੰਦਾ ਹੈ
ਇਸ ਤੋਂ ਇਲਾਵਾ ਪੁਰਸ਼ਾਂ ਵਿੱਚ ਜ਼ਿਆਦਾ ਮੋਟਾਪੇ ਦੇ ਕਰਕੇ ਬਾਂਝਪਨ ਦੀ ਸਮੱਸਿਆ ਹੁੰਦੀ ਹੈ
ਅੰਡਕੋਸ਼ ਵਿੱਚ ਸੁੱਜੀ ਹੋਈਆਂ ਨਸਾਂ ਦੇ ਕਰਕੇ ਪੁਰਸ਼ਾਂ ਵਿੱਚ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ