ਜੀਰਾ ਭਿਓਂ ਕੇ ਖਾਣ ਨਾਲ ਕੀ ਹੁੰਦਾ?

ਜੀਰੇ ਨੂੰ ਪਾਣੀ ਵਿੱਚ ਭਿਓਂ ਕੇ ਖਾਣ ਜਾਂ ਉਸ ਦਾ ਪਾਣੀ ਪੀਣ ਦਾ ਟ੍ਰੈਂਡ ਕਈ ਘਰਾਂ ਵਿੱਚ ਹਨ

Published by: ਜਸਵੀਰ ਕੌਰ

ਇਸ ਨੂੰ ਅਕਸਰ ਪਾਚਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਜੀਰਾ ਪਾਚਨ ਨਾਲ ਜੁੜੀ ਕੁਝ ਪਰੇਸ਼ਾਨੀਆਂ ਵਿੱਚ ਮਦਦ ਕਰਦਾ ਹੈ ਪਰ ਇਸ ਦੇ ਲਈ ਮਜਬੂਤ ਵਿਗਿਆਨਿਕ ਪ੍ਰਮਾਣ ਨਹੀਂ ਹੈ

Published by: ਜਸਵੀਰ ਕੌਰ

ਕੁਝ ਅਧਿਐਨਾਂ ਵਿੱਚ ਜੀਰੇ ਦੇ ਸੇਵਨ ਅਤੇ ਬਲੱਡ ਸ਼ੂਗਰ ਦੇ ਵਿੱਚ ਸੰਭਾਵਿਤ ਅਸਰ ਦੀ ਜਾਂਚ ਕੀਤੀ ਗਈ ਹੈ

Published by: ਜਸਵੀਰ ਕੌਰ

ਇੱਕ ਮੈਟਾ- ਐਨਾਲਿਸਿਸ ਵਿੱਚ ਜੀਰੇ ਦੇ ਸਪਲੀਮੈਂਟ ਨਾਲ ਫਾਸਟਿੰਗ ਬਲੱਡ ਸ਼ੂਗਰ ਵਿੱਚ ਸਪੱਸ਼ਟ ਅਤੇ ਮਹੱਤਵਪੂਰਣ ਬਦਲਾਅ ਨਹੀਂ ਮਿਲਿਆ

Published by: ਜਸਵੀਰ ਕੌਰ

ਇਸ ਕਰਕੇ ਜੀਰੇ ਦਾ ਪਾਣੀ ਕਿਸੇ ਬਿਮਾਰੀ ਦਾ ਇਲਾਜ ਮੰਨ ਕੇ ਨਹੀਂ ਪੀਣਾ ਚਾਹੀਦਾ ਹੈ

Published by: ਜਸਵੀਰ ਕੌਰ

ਸਵੇਰੇ ਖਾਲੀ ਪੇਟ ਜੀਰਾ ਪਾਣੀ ਪੀਣਾ ਜ਼ਰੂਰੀ ਨਹੀਂ ਹੈ, ਇਸ ਨੂੰ ਦਿਨ ਵਿੱਚ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ

Published by: ਜਸਵੀਰ ਕੌਰ

ਜ਼ਿਆਦਾ ਮਾਤਰਾ ਵਿੱਚ ਜੀਰਾ ਲੈਣ ਨਾਲ ਕੁਝ ਲੋਕਾਂ ਨੂੰ ਪੇਟ ਵਿੱਚ ਪਰੇਸ਼ਾਨੀ ਹੁੰਦੀ ਹੈ

Published by: ਜਸਵੀਰ ਕੌਰ

ਸੰਤੁਲਿਤ ਮਾਤਰਾ ਵਿੱਚ ਜੀਰੇ ਨੂੰ ਖਾਣੇ ਦਾ ਹਿੱਸਾ ਬਣਾਉਣਾ ਜ਼ਿਆਦਾ ਸੌਖਾ ਤਰੀਕਾ ਹੈ

Published by: ਜਸਵੀਰ ਕੌਰ