ਸੱਜੇ ਜਾ ਖੱਬੇ? ਕਿਹੜੇ ਹੱਥ ‘ਚ ਬੰਨ੍ਹਣੀ ਚਾਹੀਦੀ ਰੱਖੜੀ?

Published by: ਏਬੀਪੀ ਸਾਂਝਾ

ਰੱਖੜੀ ਦਾ ਤਿਉਹਾਰ ਭਰਾ ਅਤੇ ਭੈਣ ਦੇ ਰਿਸ਼ਤਿਆਂ ਦਾ ਤਿਉਹਾਰ ਹੈ

ਇਸ ਤਿਉਹਾਰ ਨੂੰ ਭਰਾ ਅਤੇ ਭੈਣ ਬਹੁਤ ਹੀ ਖੁਸ਼ੀ ਨਾਲ ਮਨਾਉਂਦੇ ਹਨ

Published by: ਏਬੀਪੀ ਸਾਂਝਾ

ਇਸ ਦਿਨ ਭੈਣ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਬਦਲੇ ਵਿੱਚ ਭਰਾ ਆਪਣੀ ਭੈਣ ਨੂੰ ਤੋਹਫਾ ਦਿੰਦਾ ਹੈ

ਫਿਰ ਭੈਣ ਆਪਣੇ ਭਰਾ ਦਾ ਮੂੰਹ ਮਿਠਾਈ ਖੁਆ ਕੇ ਮਿੱਠਾ ਕਰਵਾਉਂਦੀ ਹੈ



ਪਰ ਅੱਜ ਵੀ ਲੋਕਾਂ ਨੂੰ ਭੁੱਲੇਖਾ ਰਹਿੰਦਾ ਹੈ ਕਿ ਰੱਖੜੀ ਕਿਹੜੇ ਹੱਥ ਵਿੱਚ ਬੰਨ੍ਹੀ ਜਾਂਦੀ ਹੈ, ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ



ਦਰਅਸਲ, ਸ਼ਾਸਤਰਾਂ ਦੇ ਮੁਤਾਬਕ ਰੱਖੜੀ ਹਮੇਸ਼ਾ ਸੱਜੇ ਹੱਥ ਵਿੱਚ ਬੰਨ੍ਹੀ ਜਾਂਦੀ ਹੈ



ਕਿਉਂਕਿ ਸੱਜੇ ਹੱਥ ਨੂੰ ਹਮੇਸ਼ਾ ਸ਼ੁਭ ਅਤੇ ਪੌਜ਼ੀਟਿਵਿਟੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ



ਸਿਰਫ ਰੱਖੜੀ ਹੀ ਨਹੀਂ ਸੱਜੇ ਹੱਥ ਨਾਲ ਪੂਜਾ-ਪਾਠ ਅਤੇ ਦਾਨ-ਪੁੰਨ ਕੀਤਾ ਜਾਂਦਾ ਹੈ