ਇਸ ਦਾ ਜਵਾਬ ਇਹ ਹੈ ਕਿ ਇਹ ਸ਼ਰਾਬ ਦੀ ਕਿਸਮ ਉੱਤੇ ਨਿਰਭਰ ਕਰਦਾ ਹੈ।
abp live

ਇਸ ਦਾ ਜਵਾਬ ਇਹ ਹੈ ਕਿ ਇਹ ਸ਼ਰਾਬ ਦੀ ਕਿਸਮ ਉੱਤੇ ਨਿਰਭਰ ਕਰਦਾ ਹੈ।

Published by: ਗੁਰਵਿੰਦਰ ਸਿੰਘ
ਕੁਝ ਸ਼ਰਾਬ ਖ਼ਰਾਬ ਹੋ ਸਕਦੀ ਹੈ ਤੇ ਕੁਝ ਨਹੀਂ ਹੁੰਦੀ।
abp live

ਕੁਝ ਸ਼ਰਾਬ ਖ਼ਰਾਬ ਹੋ ਸਕਦੀ ਹੈ ਤੇ ਕੁਝ ਨਹੀਂ ਹੁੰਦੀ।

ਜਦੋਂ ਕਿ ਵਾਈਨ ਤੇ ਬੀਅਰ ਐਕਸਪਾਇਰ ਹੋਣ ਵਾਲੀ ਕੈਟਾਗਿਰੀ ਵਿੱਚ ਆਉਂਦੇ ਹਨ।
ABP Sanjha

ਜਦੋਂ ਕਿ ਵਾਈਨ ਤੇ ਬੀਅਰ ਐਕਸਪਾਇਰ ਹੋਣ ਵਾਲੀ ਕੈਟਾਗਿਰੀ ਵਿੱਚ ਆਉਂਦੇ ਹਨ।

ਉੱਥੇ ਹੀ, ਜਿਨ, ਵੋਡਕਾ, ਵਿਸਕੀ, ਟਕੀਲਾ ਤੇ ਰਮ ਐਕਸਪਾਇਰ ਨਹੀਂ ਹੁੰਦੇ।
abp live

ਉੱਥੇ ਹੀ, ਜਿਨ, ਵੋਡਕਾ, ਵਿਸਕੀ, ਟਕੀਲਾ ਤੇ ਰਮ ਐਕਸਪਾਇਰ ਨਹੀਂ ਹੁੰਦੇ।

Published by: ਗੁਰਵਿੰਦਰ ਸਿੰਘ
abp live

ਇਨ੍ਹਾਂ ਨੂੰ ਤੁਸੀਂ ਸਾਲਾਂ ਤੱਕ ਸਾਂਭ ਕੇ ਰੱਖ ਸਕਦੇ ਹੋ।

abp live

ਵਾਈਨ ਤੇ ਬੀਅਰ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ।

ABP Sanjha

ਇਨ੍ਹਾਂ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਮਿਲਿਆ ਹੁੰਦਾ ਹੈ।

abp live

ਜਿਸ ਦੀ ਵਜ੍ਹਾ ਨਾਲ ਇਹ ਖ਼ਰਾਬ ਹੋ ਸਕਦੇ ਹਨ।

Published by: ਗੁਰਵਿੰਦਰ ਸਿੰਘ
ABP Sanjha

ਜੇ ਤੁਸੀਂ ਵਾਈਨ ਖੋਲ੍ਹ ਹੀ ਲਈ ਹੈ ਤਾਂ ਇਸ ਨੂੰ 3 ਜਾਂ 4 ਦਿਨਾਂ ਵਿੱਚ ਹੀ ਖ਼ਤਮ ਕਰ ਦਿਓ