ਬੈਂਗਣ ਨੂੰ ਕਈ ਘਰਾਂ ਵਿੱਚ ਸਬਜ਼ੀ ਵਜੋਂ ਵਰਤਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਲੋਕ ਬੈਂਗਣ ਦੀ ਸਬਜ਼ੀ ਨੂੰ ਕਈ ਤਰੀਕੇ ਨਾਲ ਬਣਾਉਂਦੇ ਹਨ ਜਿਵੇਂ ਆਲੂ ਬੈਂਗਣ, ਭਰਵਾਂ ਬੈਂਗਣ, ਬੈਂਗਣ ਦਾ ਭੜਥਾ

ਬੈਂਗਣ ਦਿਲ ਦੀ ਬਿਮਾਰੀ ਤੋਂ ਲੈ ਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਫ਼ਾਇਦੇਮੰਦ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਪਰ ਹਰ ਕੋਈ ਬੈਂਗਣ ਨਹੀਂ ਖਾ ਸਕਦਾ ਕਿਉਂਕਿ ਇਸ ਕਾਰਨ ਕਈ ਸਿਹਤ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ

ਬੈਂਗਣ ਗੈਸ ਬਣਾਉਣ ਦਾ ਕੰਮ ਕਰਦਾ ਹੈ ਜਿਨ੍ਹਾਂ ਨੂੰ ਪੇਟ ਸਬੰਧੀ ਦਿੱਕਤਾਂ ਹਨ ਉਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕੋਈ ਚਮੜੀ ਸਬੰਧੀ ਐਲਰਜੀ ਹੈ ਉਨ੍ਹਾਂ ਨੂੰ ਬੈਂਗਣ ਨਹੀਂ ਖਾਣਾ ਚਾਹੀਦਾ ਹੈ।



ਜਿਨ੍ਹਾਂ ਨੂੰ ਪੱਥਰੀ ਦਿੱਕਤ ਹੈ ਉਨ੍ਹਾਂ ਨੂੰ ਬੈਂਗਣ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਦਿੱਕਤ ਵਧ ਜਾਂਦੀ ਹੈ।

ਜੇ ਸਰੀਰ ਵਿੱਚ ਖ਼ੂਨ ਦੀ ਕਮੀ ਹੈ ਤਾਂ ਬੈਂਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਖ਼ੂਨ ਬਣਾਉਣ ਵਿੱਚ ਦਿੱਕਤ ਕਰਦਾ ਹੈ।

Published by: ਗੁਰਵਿੰਦਰ ਸਿੰਘ

ਅੱਖਾਂ ਵਿੱਚ ਜਲਣ, ਐਲਰਜੀ ਤੇ ਸੋਜ ਵਰਗੀ ਦਿੱਕਤ ਹੈ ਤਾਂ ਬੈਂਗਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।