ਮਾਨਤਾ ਹੈ ਕਿ ਰਾਤ ਨੂੰ ਗੰਦੇ ਭਾਂਡੇ ਰੱਖਣ ਨਾਲ ਨਕਾਰਾਤਮਕਤਾ ਵਧਦੀ ਹੈ

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਕਿ ਗੰਦੇ ਭਾਂਡੇ ਰੱਖਣ ਨਾਲ ਦਰਿਦਰਤਾ ਆ ਸਕਦੀ ਹੈ

Published by: ਏਬੀਪੀ ਸਾਂਝਾ

ਗੰਦੇ ਭਾਂਡਿਆਂ ਵਿੱਚ ਕੀੜੀਆਂ, ਕੋਕਰੋਚ ਅਤੇ ਕੀੜੇ ਆ ਜਾਂਦੇ ਹਨ

Published by: ਏਬੀਪੀ ਸਾਂਝਾ

ਰਾਤ ਭਰ ਪਏ ਭਾਂਡਿਆਂ ਵਿੱਚ ਬੈਕਟੀਰੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਬਦਬੂ ਆਉਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਕਿਚਨ ਦੀ ਸਫਾਈ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਹਾਈਜੀਨ ਖਰਾਬ ਹੁੰਦਾ ਹੈ

Published by: ਏਬੀਪੀ ਸਾਂਝਾ

ਗੰਦਾ ਕਿਚਨ ਦੇਖਣ ਨਾਲ ਮਨ ‘ਤੇ ਨਕਾਰਾਤਮਕ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਤੁਹਾਨੂੰ ਗੰਦੇ ਭਾਂਡੇ ਨਹੀਂ ਛੱਡਣੇ ਚਾਹੀਦੇ

Published by: ਏਬੀਪੀ ਸਾਂਝਾ