ਸ਼ਾਮ ਨੂੰ ਕਿਉਂ ਨਹੀਂ ਲਾਉਣਾ ਚਾਹੀਦਾ ਝਾੜੂ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਝਾੜੂ ਲਾਉਣ ਨਾਲ ਧਨ ਦੀ ਦੇਵੀ ਨਰਾਜ਼ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਕਿ ਸ਼ਾਮ ਵੇਲੇ ਝਾੜੂ ਲਾਉਣ ਨਾਲ ਘਰ ਦੀ ਸੁੱਖ-ਸ਼ਾਂਤੀ ਚਲੀ ਜਾਂਦੀ ਹੈ

Published by: ਏਬੀਪੀ ਸਾਂਝਾ

ਸ਼ਾਮ ਨੂੰ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ

Published by: ਏਬੀਪੀ ਸਾਂਝਾ

ਝਾੜੂ ਲਾਉਣ ਨਾਲ ਇਹ ਊਰਜਾ ਖ਼ਤਮ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਪੁਰਾਣੇ ਸਮੇਂ ਵਿੱਚ ਰੋਸ਼ਨੀ ਘੱਟ ਹੁੰਦੀ ਸੀ, ਜਿਸ ਕਰਕੇ ਝਾੜੂ

Published by: ਏਬੀਪੀ ਸਾਂਝਾ

ਲਾਉਣ ਵੇਲੇ ਕਈ ਚੀਜ਼ਾਂ ਗਲਤੀ ਨਾਲ ਸੁੱਟੀਆਂ ਜਾਂਦੀਆਂ ਸਨ

Published by: ਏਬੀਪੀ ਸਾਂਝਾ

ਕੁਝ ਮਾਨਤਾਵਾਂ ਦੇ ਮੁਤਾਬਕ ਇਸ ਨਾਲ ਘਰ ਵਿੱਚ ਤਣਾਅ ਤੇ ਵਿਵਾਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਭਾਰਤੀ ਸੱਭਿਆਚਾਰ ਵਿੱਚ ਸਵੇਰ ਦੀ ਸਫਾਈ ਨੂੰ ਸ਼ੁੱਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸ਼ਾਮ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ