IPL ਵਿੱਚ ਹੈਦਰਾਬਾਦ ਫ੍ਰੈਂਚਾਇਜ਼ੀ ਦਾ ਘਰ, ਰਾਜੀਵ ਗਾਂਧੀ ਸਟੇਡੀਅਮ ਇਹ ਸਟੇਡੀਅਮ ਟੀ-20 ਲੀਗ ਦੇ ਪ੍ਰਸ਼ੰਸਕਾਂ ਲਈ ਜਾਣਿਆ ਜਾਂਦਾ ਹੈ। ਇਸ ਸਟੇਡੀਅਮ 'ਚ 55000 ਲੋਕ ਇਕੱਠੇ ਦੇਖ ਸਕਦੇ ਹਨ ਮੈਚ ਨਯਾ ਰਾਏਪੁਰ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਭਾਰਤ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਮੁੰਬਈ ਦਾ ਵਾਨਖੇੜੇ ਸਟੇਡੀਅਮ ਵੀ ਹੈ ਇਤਿਹਾਸਕ ਐੱਮ ਚਿੰਨਾਸਵਾਮੀ ਸਟੇਡੀਅਮ ਵੀ ਖੂਬਸੂਰਤੀ ਦੇ ਮਾਮਲੇ 'ਚ ਦਿੰਦਾ ਹੈ ਮਾਤ ਕੋਲਕਾਤਾ ਦਾ ਈਡਨ ਗਾਰਡਨ ਵੀ ਨਹੀਂ ਹੈ ਘੱਟ 68 ਹਜ਼ਾਰ ਲੋਕਾਂ ਦੇ ਇਕੱਠੇ ਬੈਠਣ ਦੀ ਹੈ ਸਮਰੱਥਾ ਬੇਹੱਦ ਖੂਬਸੂਰਤ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਕ੍ਰਿਕਟ ਸਟੇਡੀਅਮ ਕਰੀਬ 23 ਲੋਕ ਇਕੱਠੇ ਦੇਖ ਸਕਦੇ ਹਨ ਮੈਚ ਭਾਰਤੀ ਟੀਮ ਕਈ ਵਾਰ ਇੱਥੇ ਮੈਚ ਖੇਡ ਚੁੱਕੀ ਹੈ