ਮਦਾਲਸਾ ਸ਼ਰਮਾ ਦਾ ਖੂਬਸੂਰਤ ਅੰਦਾਜ਼ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦਾ ਹੈ

ਮਦਾਲਸਾ ਸ਼ਰਮਾ ਦੀਆਂ ਤਾਜ਼ਾ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਬਾਈਕ 'ਤੇ ਬਲੈਕ ਆਊਟਫਿਟ 'ਚ ਮਦਾਲਸਾ ਸ਼ਰਮਾ ਦੀ ਖੂਬਸੂਰਤੀ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ

ਬਲੈਕ ਬਾਈਕ 'ਚ ਅਦਾਕਾਰਾ ਮਦਾਲਸਾ ਸ਼ਰਮਾ ਨੇ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਪੋਜ਼ ਦਿੱਤੇ

ਅਭਿਨੇਤਰੀ ਮਦਾਲਸਾ ਸ਼ਰਮਾ ਨੇ ਡੀਪਨੇਕ ਆਊਟਫਿਟ ਦੇ ਨਾਲ ਲਾਲ ਲਿਪਸਟਿਕ ਲਗਾਈ ਹੋਈ ਹੈ

ਅਦਾਕਾਰਾ ਨੇ ਅਨੁਪਮਾ ਸੀਰੀਅਲ 'ਚ ਕਾਵਿਆ ਦੀ ਭੂਮਿਕਾ ਨਾਲ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ ਹੈ

ਮਦਾਲਸਾ ਟੀਵੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਬਾਲੀਵੁੱਡ ਸਮੇਤ ਦੱਖਣ ਦੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ

ਮਦਾਲਸਾ ਸ਼ਰਮਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ

ਅਦਾਕਾਰਾ ਦੀਆਂ ਤਸਵੀਰਾਂ 'ਤੇ ਹਰਟ ਐਂਡ ਫਾਇਰ ਇਮੋਜੀ ਦੀ ਵਰਖਾ ਕੀਤੀ ਜਾ ਰਹੀ ਹੈ

ਮਦਾਲਸਾ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ