ਬੇਹੱਦ ਖੂਬਸੂਰਤ ਹੈ ਮਾਹੀ ਵਿੱਜ ਮਾਹੀ ਨੂੰ ਗਲੈਮਰ ਕੁਈਨ ਕਹਿਣਾ ਨਹੀਂ ਹੋਵੇਗਾ ਗਲਤ ਟੀਵੀ ਐਕਟਰ ਜੈ ਭਾਨੂਸ਼ਾਲੀ ਦੀ ਪਤਨੀ ਹੈ ਮਾਹੀ ਵਿਜ ਕਿਊਟ ਕਪਲ ਵਜੋਂ ਜਾਣੇ ਜਾਂਦੇ ਨੇ ਮਾਹੀ ਅਤੇ ਜੈ 2011 'ਚ ਦੋਹਾਂ ਨੇ ਕਰਵਾਇਆ ਸੀ ਵਿਆਹ ਦੋਹਾਂ ਦੀ ਬੇਟੀ ਤਾਰਾ ਹੈ ਬੇਹੱਦ ਕਿਊਟ ਨਚ ਬੱਲੀਏ 5 'ਚ ਦੋਹਾਂ ਨੇ ਇਕੱਠੇ ਲਿਆ ਸੀ ਹਿੱਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਮਾਹੀ ਆਏ ਦਿਨ ਆਪਣੀ ਬੇਟੀ ਨਾਲ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ ਮਾਹੀ ਵਿਜ ਦੇ ਨੇ ਇੰਸਟਾਗ੍ਰਾਮ 'ਤੇ 2 ਮਿਲੀਅਨ ਫੌਲਅਰਸ