​​29 ਮਈ 2022 ਨੂੰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ

ਮਰਹੂਮ ਸ਼ੁਭਦੀਪ ਸਿੰਘ ਸਿੱਧੂ ਜੋ ਪ੍ਰਸ਼ੰਸਕਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਸਨ

ਸਿੱਧੂ ਦਾ ਇਹ ਪਹਿਲਾ ਜਨਮ ਦਿਨ ਹੈ, ਇਸ ਨੂੰ ਮਨਾਉਣ ਦੀ ਬਜਾਏ, ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਗਮ ਵਿੱਚ ਡੁੱਬੇ ਹੋਏ ਹਨ

ਜਿਸ ਕਾਰਨ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਹਨ

ਸਿੱਧੂ ਨੇ ਆਪਣੀ ਗਾਇਕੀ ਨਾਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪਛਾਣ ਬਣਾਈ ਹੈ

ਸਿੱਧੂ ਨੇ ਆਪਣੀ ਗਾਇਕੀ ਨਾਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪਛਾਣ ਬਣਾਈ ਹੈ

ਉਸਨੇ ਆਪਣਾ ਪਹਿਲਾ ਗੀਤ ਕੈਨੇਡਾ ਵਿੱਚ ਹੀ ਰਿਲੀਜ਼ ਕੀਤਾ ਸੀ

ਉਸਨੇ ਆਪਣਾ ਪਹਿਲਾ ਗੀਤ ਕੈਨੇਡਾ ਵਿੱਚ ਹੀ ਰਿਲੀਜ਼ ਕੀਤਾ ਸੀ

ਸਿੱਧੂ ਮੂਸੇਵਾਲਾ ਦਾ ਜਨਮ ਅੱਜ ਦੇ ਦਿਨ ਭਾਵ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਹੋਇਆ ਸੀ

ਸਿੱਧੂ ਮੂਸੇਵਾਲਾ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਲਈ

ਸਿੱਧੂ ਮੂਸੇਵਾਲਾ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਲਈ

ਮੂਸੇਵਾਲਾ ਟੂਪੈਕ ਸ਼ਕੂਰ ਨੂੰ ਆਪਣਾ ਰੋਲ ਮਾਡਲ ਮੰਨਦਾ ਸੀ

ਮੂਸੇਵਾਲਾ ਟੂਪੈਕ ਸ਼ਕੂਰ ਨੂੰ ਆਪਣਾ ਰੋਲ ਮਾਡਲ ਮੰਨਦਾ ਸੀ