ਰਾਇਲ ਐਨਫੀਲਡ ਭਾਰਤ ਵਿੱਚ ਇੱਕ ਬਹੁਤ ਮਸ਼ਹੂਰ ਬਾਈਕ ਹੈ

ਹਾਲ ਹੀ 'ਚ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੇ ਆਪਣੇ ਲਈ ਨਵੀਂ ਰਾਇਲ ਐਨਫੀਲਡ ਬਾਈਕ ਖਰੀਦੀ

ਭਾਰਤੀ ਤੇਜ਼ ਗੇਂਦਬਾਜ਼ ਨੇ ਬਾਈਕ ਦਾ ਟੌਪ ਵੇਰੀਐਂਟ Royal Enfield Continental GT 650 3.31 ਲੱਖ ਰੁਪਏ ਐਕਸ-ਸ਼ੋਰੂਮ ਵਿੱਚ ਖਰੀਦਿਆ

ਸ਼ਮੀ ਨੇ ਬਾਈਕ ਦਾ ਉਹ ਵਰਜਨ ਚੁਣਿਆ ਜਿਸ ਵਿੱਚ ਕ੍ਰੋਮ ਫਿਨਿਸ਼ਡ ਫਿਊਲ ਟੈਂਕ ਹੈ

ਇਸ ਦੇ ਗਿਅਰਬਾਕਸ ਦੀ ਗੱਲ ਕਰੀਏ ਤਾਂ ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ

ਸਸਪੈਂਸ਼ਨ ਲਈ, ਬਾਈਕ ਦੇ ਅੱਗੇ 41mm ਫਰੰਟ ਫੋਰਕਸ ਦੇ ਨਾਲ 110mm ਸਸਪੈਂਸ਼ਨ ਅਤੇ ਟਵਿਨ ਕੋਇਲ-ਆਵਰ ਸ਼ੌਕ, ਪਿਛਲੇ ਪਾਸੇ 88mm ਟ੍ਰੈਵਲ ਸਸਪੈਂਸ਼ਨ ਹੈ

ਡਿਜ਼ਾਇਨ ਦੇ ਮਾਮਲੇ ਵਿੱਚ Continental GT 650 ਵਿੱਚ ਗੋਲ ਹੈੱਡਲਾਈਟ, ਲੰਬਾ ਕ੍ਰੋਮਡ ਐਗਜ਼ੌਸਟ ਹੈ

ਡਾਈਮੈਂਸ਼ਨ ਵਜੋਂ 202 ਕਿਲੋਗ੍ਰਾਮ ਦੇ ਕਰਬ ਭਾਰ ਦੇ ਨਾਲ ਤੇਲ ਟੈਂਕ ਦੀ ਸਮਰੱਥਾ 13.7 ਲੀਟਰ ਹੈ

ਕਲਰ ਆਪਸ਼ਨ ਵਿੱਚ ਬਾਈਕ ਰੈਵੀਸ਼ਿੰਗ ਰੈੱਡ, ਆਰੇਂਜ ਕਰਸ਼, ਗਲਿਟਰ ਅਤੇ ਡਸਟ, ਸਿਲਵਰ ਸਪੈਕਟਰ, ਬੇਕਰ ਐਕਸਪ੍ਰੈਸ ਅਤੇ ਮਾਰਕ III 'ਚ ਉਪਲਬਧ