ਸ਼ਿਵਾਂਗੀ ਜੋਸ਼ੀ ਇਹਨੀਂ ਦਿਨੀਂ ਖਤਰੋਂ ਕੇ ਖਿਲਾੜੀ 12 ਦੀ ਸ਼ੂਟਿੰਗ 'ਚ ਬਿਜ਼ੀ ਹੈ ਹਾਲ ਹੀ ਚ ਸ਼ਿਵਾਂਗੀ ਨੇ ਸ਼ੇਅਰ ਕੀਤੀਆਂ ਕੁਝ ਤਸਵੀਰਾਂ ਆਰੇਂਜ ਗਾਊਨ 'ਚ ਨਜ਼ਰ ਆ ਰਹੀ ਹੈ ਸ਼ਿਵਾਂਗੀ ਬੈਕਲੈੱਸ ਗਾਊਨ 'ਚ ਸ਼ਿਵਾਂਗੀ ਪ੍ਰਿੰਸੇਜ਼ ਤੋਂ ਨਹੀਂ ਲੱਗ ਰਹੀ ਘੱਟ ਸ਼ਿਵਾਂਗੀ ਦੇ ਇਸ ਲੁੱਕ ਨੂੰ ਦੇਖ ਫੈਨਜ਼ ਹਾਰ ਬੈਠੇ ਨੇ ਦਿਲ ਤੁਸੀਂ ਵੀ ਸ਼ਿਵਾਂਗੀ ਦੇ ਇਸ ਲੁੱਕ ਦੇ ਹੋ ਜਾਓਗੇ ਦੀਵਾਨੇ ਇੰਸਟਾ 'ਤੇ ਸ਼ਿਵਾਂਗੀ ਦੇ ਹਨ 6.7 ਮਿਲੀਅਨ ਫੌਲੋਅਰਜ਼ ਨਾਇਰਾ ਨਾਮ ਨੇ ਬਣਾਈ ਘਰ-ਘਰ 'ਚ ਪਹਿਚਾਣ ਆਖਰੀ ਵਾਰ ਬਾਲਿਕਾ ਵਧੂ 2 'ਚ ਨਜ਼ਰ ਆਈ ਸੀ ਸ਼ਿਵਾਂਗੀ